ਤਿੰਮੋਵਾਲ
(ਟਿੰਮੋਵਾਲ ਤੋਂ ਮੋੜਿਆ ਗਿਆ)
ਤਿੰਮੋਵਾਲ, ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਗੁਰੂ ਦੇ ਲਾਗੇ ਸਥਿਤ ਇੱਕ ਪਿੰਡ ਹੈ। ਇਹ ਜੋਧੇ ਤੋਂ ਲੱਗਪਗ 30 ਕਿਲੋਮੀਟਰ ਅਤੇ ਟਾਂਗਰਾ ਤੋਂ 4 ਕਿਲੋਮੀਟਰ ਹੈ।
ਬਾਰੇ
ਸੋਧੋਇਸ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਹੈ ਜਿਸ ਦਾ ਨਾਮ ਬਾਬਾ ਗੁਰਦਿੱਤਾ ਜੀ ਹੈ। ਬਹੁਤ ਸਾਰੇ ਲੋਕ ਸ਼ਰਧਾ ਕਾਰਨ ਇੱਥੇ ਆਉਂਦੇ ਹਨ। ਮਾਰਚ ਮਹੀਨੇ ਇੱਕ ਮੇਲਾ ਹਰ ਸਾਲ ਲੱਗਦਾ ਹੈ। ਕਬੱਡੀ ਕੱਪ ਦਾ ਵੀ ਆਯੋਜਨ ਵੀ ਕੀਤਾ ਜਾਂਦਾ ਹੈ। ਇਹ ਭਾਰਤੀ ਹਾਕੀ ਟੀਮ ਦੇ 2024 ਵਿਚ ਕਪਤਾਨ ਹਰਮਨਪ੍ਰੀਤ ਸਿੰਘ ਦਾ ਜੱਦੀ ਪਿੰਡ ਹੈ।