ਟਵੰਟੀ ਟਵੰਟੀ

(ਟੀ20 ਕ੍ਰਿਕਟ ਤੋਂ ਮੋੜਿਆ ਗਿਆ)

ਟਵੰਟੀ ਟਵੰਟੀ ਕ੍ਰਿਕਟ, ਜਿਸਨੂੰ ਕਿ ਟਵੰਟੀ-20, ਅਤੇ ਟੀ20 ਵੀ ਕਿਹਾ ਹੈ, ਕ੍ਰਿਕਟ ਮੈਚਾਂ ਦੀ ਇੱਕ ਕਿਸਮ ਹੈ। ਇਸਦੀ ਸ਼ੁਰੂਆਤ ਇੰਗਲੈਂਡ ਦੁਆਰਾ 2003 ਵਿੱਚ ਕਾਉਂਟੀ ਕ੍ਰਿਕਟ ਸਮੇਂ ਕੀਤੀ ਗਈ ਸੀ।[1] ਟਵੰਟੀ ਟਵੰਟੀ ਮੁਕਾਬਲੇ ਵਿੱਚ ਇੱਕ ਪਾਰੀ ਵਿੱਚ 20 ਓਵਰ ਹੁੰਦੇ ਹਨ, ਇਸ ਲਈ ਇਹ ਕ੍ਰਿਕਟ ਦਾ ਸਭ ਤੋਂ ਛੋਟਾ ਨਮੂਨਾ ਹੈ। ਇਸ ਦੇ ਉਲਟ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 50 ਓਵਰ ਹੁੰਦੇ ਹਨ।

ਇੰਗਲੈਂਡ ਅਤੇ ਸ੍ਰੀ ਲੰਕਾ ਵਿਚਕਾਰ 15 ਜੂਨ 2006 ਨੂੰ ਰੋਜ਼ ਬਾਲ ਵਿਖੇ ਚੱਲ ਰਹੇ ਟਵੰਟੀ ਟਵੰਟੀ ਮੁਕਾਬਲੇ ਦੀ ਝਲਕ

ਇਹ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੇ ਨਿਯਮਾਂ ਅਨੁਸਾਰ ਖੇਡੇ ਜਾਂਦੇ ਹਨ।

ਹਵਾਲੇ

ਸੋਧੋ
  1. "The first official T20 in 2003".