ਟੋਗੋ
ਟੋਗੋ, ਅਧਿਕਾਰਕ ਤੌਰ ਉੱਤੇ République Togolaise ਜਾਂ, ਪੰਜਾਬੀ ਵਿੱਚ, ਟੋਗੋਲੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵਿੱਚ ਘਾਨਾ, ਪੂਰਬ ਵਿੱਚ ਬਨਿਨ ਅਤੇ ਉੱਤਰ ਵਿੱਚ ਬੁਰਕੀਨਾ ਫ਼ਾਸੋ ਨਾਲ ਲੱਗਦੀਆਂ ਹਨ। ਦੱਖਣ ਵੱਲ ਇਹ ਦੇਸ਼ ਗਿਨੀ ਦੀ ਖਾੜੀ ਨੂੰ ਛੋਂਹਦਾ ਹੈ, ਜਿੱਥੇ ਰਾਜਧਾਨੀ ਲੋਮੇ ਵਸੀ ਹੋਈ ਹੈ। ਇਸ ਦਾ ਖੇਤਰਫਲ ਤਕਰੀਬਨ 57,000 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 67 ਲੱਖ ਹੈ।
ਟੋਗੋਲੀ ਗਣਰਾਜ République Togolaise | |||||
---|---|---|---|---|---|
| |||||
ਮਾਟੋ: "Travail, Liberté, Patrie"[1] (ਫ਼ਰਾਂਸੀਸੀ) "ਕਿਰਤ, ਖਲਾਸੀ, ਮਾਤਭੂਮੀ" | |||||
ਐਨਥਮ: Salut à toi, pays de nos aïeux (French) ਵਡੇਰਿਆਂ ਦੀ ਧਰਤੀ, ਤੈਨੂੰ ਪ੍ਰਣਾਮ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲੋਮੇ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਦਿਹਾਤੀ ਭਾਸ਼ਾਵਾਂ | ਗਬੇ ਭਾਸ਼ਾਵਾਂa ਕੋਤੋਕੋਲੀ ਕਬੀਯੇ | ||||
ਨਸਲੀ ਸਮੂਹ | 99% ਅਫ਼ਰੀਕੀ (37 ਕਬੀਲੇ)b 1% ਹੋਰc | ||||
ਵਸਨੀਕੀ ਨਾਮ | ਟੋਗੋਲੀ/ਟੋਗੋਈ | ||||
ਸਰਕਾਰ | ਗਣਰਾਜ | ||||
• ਰਾਸ਼ਟਰੀ | ਫ਼ੌਰੇ ਨਿਆਸਿੰਗਬੇ | ||||
• ਪ੍ਰਧਾਨ ਮੰਤਰੀ | ਕਵੇਸੀ ਅਹੂਮੀ-ਜ਼ੂਨੂ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 27 ਅਪਰੈਲ 1960 | ||||
ਖੇਤਰ | |||||
• ਕੁੱਲ | 56,785 km2 (21,925 sq mi) (125th) | ||||
• ਜਲ (%) | 4.2 | ||||
ਆਬਾਦੀ | |||||
• 2009 ਅਨੁਮਾਨ | 6,619,000[2] (101ਵਾਂd) | ||||
• ਘਣਤਾ | 116.6/km2 (302.0/sq mi) (93ਵਾਂe) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $6.415 ਬਿਲੀਅਨ[3] | ||||
• ਪ੍ਰਤੀ ਵਿਅਕਤੀ | $898[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3.611 ਬਿਲੀਅਨ[3] | ||||
• ਪ੍ਰਤੀ ਵਿਅਕਤੀ | $505[3] | ||||
ਐੱਚਡੀਆਈ (2010) | 0.428 Error: Invalid HDI value · 139ਵਾਂ | ||||
ਮੁਦਰਾ | ਸੀ.ਐੱਫ਼.ਏ. ਫ਼੍ਰੈਂਕ (XOF) | ||||
ਸਮਾਂ ਖੇਤਰ | UTC+0 (GMT) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +228 | ||||
ਇੰਟਰਨੈੱਟ ਟੀਐਲਡੀ | .tg | ||||
ੳ. ਜਿਵੇਂ ਕਿ ਇਊ, ਮੀਨਾ, ਆਜਾ। ਅ. ਸਭ ਤੋਂ ਵੱਡੇ ਹਨ ਇਊ, ਮੀਨਾ, ਤੇਮ ਅਤੇ ਕਬਰੇ। ੲ. ਜ਼ਿਆਦਾਤਰ ਯੂਰਪੀ ਅਤੇ ਸੀਰੀਆਈ-ਲਿਬਨਾਨੀ ਸ. ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀ ਹੋਈ ਮੌਤ-ਦਰ ਦਾ ਵੱਖਰੇ ਤੌਰ ਉੱਤੇ ਖਿਆਲ ਰੱਖਦੇ ਹਨ; ਇਸ ਦਾ ਨਤੀਜੇ, ਆਸ਼ਾ ਤੋਂ ਘੱਟ ਉਮਰ ਸੰਭਾਵਨਾ, ਵੱਧ ਬਾਲ ਮੌਤ-ਦਰ ਅਤੇ ਮਿਰਤੂਤਾ, ਘੱਟ ਅਬਾਦੀ ਤੇ ਵਿਕਾਸ ਦਰ ਅਤੇ ਅਬਾਦੀ ਦੀ ਉਮਰ ਤੇ ਲਿੰਗ ਮੁਤਾਬਕ ਵੰਡ ਵਿੱਚ ਫ਼ਰਕ, ਹੋ ਸਕਦੇ ਹਨ। ਦਰਜੇ 2005 ਦੇ ਅੰਕੜਿਆਂ ਦੇ ਅਧਾਰ ਉੱਤੇ CIA World Factbook – Togo ਹ. ਦਰਜੇ 2005 ਦੇ ਅੰਕੜਿਆਂ ਦੇ ਅਧਾਰ ਉੱਤੇ (ਸਰੋਤ ਨਾਮਾਲੂਮ) |
ਪ੍ਰਸ਼ਾਸਕੀ ਖੇਤਰ
ਸੋਧੋਟੋਗੋ 5 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜੋ ਅੱਗੋਂ 30 ਪ੍ਰੀਫੈਕਟ ਜ਼ਿਲ੍ਹਿਆਂ ਅਤੇ 1 ਪਰਗਣੇ ਵਿੱਚ ਵੰਡੇ ਹੋਏ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਖੇਤਰ ਹਨ: ਸਵਾਨੇ, ਕਾਰਾ, ਮੱਧ, ਪਠਾਰ ਅਤੇ ਸਮੁੰਦਰੀ।
ਹਵਾਲੇ
ਸੋਧੋ- ↑ "Constitution of Togo". 2002. Archived from the original on 2012-02-14. Retrieved 2011-11-20.
{{cite web}}
: Unknown parameter|dead-url=
ignored (|url-status=
suggested) (help) - ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
{{cite journal}}
: Cite journal requires|journal=
(help) - ↑ 3.0 3.1 3.2 3.3 "Togo". International Monetary Fund. Retrieved 2012-04-22.