ਡਾਲੋਵਾਲੀ ( ਉਰਦੂ : ﮈﺍ ﻟﻮﻭﺍ ﻟﯽ ) ਜੰਮੂ ਰੋਡ, ਪੰਜਾਬ, ਪਾਕਿਸਤਾਨ 'ਤੇ ਪੂਰਬੀ ਸਿਆਲਕੋਟ ਵਿੱਚ ਸਥਿਤ ਇੱਕ ਨਗਰ ਹੈ। ਇਹ ਸਮੁੰਦਰ ਤਲ ਤੋਂ ਲਗਭਗ 256 ਮੀਟਰ ਦੀ ਉਚਾਈ 'ਤੇ ਸਥਿੱਤ ਹੈਅਤੇ ਭਾਰਤੀ ਸਰਹੱਦੀ ਪਿੰਡ ਸੁਜੀਤ ਘਰ ਅਤੇ ਗੁਆਂਢੀ ਸਿਆਲਕੋਟ ਛਾਉਣੀ ਤੋਂ 7 ਕਿਲੋਮੀਟਰ ਦੂਰੀ ਤੇ ਹੈ। ਸਿਆਲਕੋਟ ਦੇ ਨਾਲ ਲੱਗਦੀ ਭਾਰਤੀ ਸਰਹੱਦ ਜੰਮੂ ਅਤੇ ਕਸ਼ਮੀਰ ਰਾਜ ਦੀ ਹੈ; ਡਾਲੋਵਾਲੀ  ਮੁੱਖ ਜੰਮੂ ਸ਼ਹਿਰ (ਜੰਮੂ ਅਤੇ ਕਸ਼ਮੀਰ ਦੀ ਸਰਦੀਆਂ ਦੀ ਰਾਜਧਾਨੀ) ਤੋਂ ਕੇਵਲ 30.3 ਕਿਲੋਮੀਟਰ ਦੂਰ ਹੈ। [1]

ਹਵਾਲੇ

ਸੋਧੋ
  1. "LIST OF SECRETARY UNION COUNCILS DISTRICT SIALKOT" (PDF). sialkot.punjab.gov.pk. Retrieved 2020-06-18.