ਡਾ. ਨਰੇਸ਼
ਡਾ. ਨਰੇਸ਼ (ਜਨਮ 7 ਨਵੰਬਰ 1942[1]) ਉਘੇ ਸਾਹਿਤਕਾਰ ਤੇ ਚਿੰਤਕ ਹਨ ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। ਉਹਨਾਂ ਨੇ 37 ਹਿੰਦੀ, 19 ਪੰਜਾਬੀ, 3 ਅੰਗਰੇਜ਼ੀ ਅਤੇ 16 ਉਰਦੂ ਕਿਤਾਬਾਂ ਲਿਖੀਆਂ ਹਨ।
ਲਿਖਤਾਂ
ਸੋਧੋਪੰਜਾਬੀ
ਸੋਧੋ- ਗ਼ਜ਼ਲ ਦਾ ਰਚਨਾ ਵਿਧਾਨ (ਆਲੋਚਨਾ, 1988)
- ਗ਼ਜ਼ਲ ਦੀ ਪਰਖ (ਆਲੋਚਨਾ, 1983)
- ਦਸਤਾਵੇਜ਼ (1984)
- ਮਾਸੂਮ ਹਥਾਂ ਦੀ ਛੋਹ (ਕਹਾਣੀ ਸੰਗ੍ਰਹਿ, 1986)
- ਅੰਤਰਯਾਮੀ (ਨਾਟਕ, 1987)
- ਦਰਦ ਦਾ ਰਿਸ਼ਤਾ (ਨਾਵਲ, 1987)
- ਸੂਲੀ ਟੰਗਿਆ ਸ਼ਹਿਰ (ਨਾਵਲ, 1988)
- ਕਸਤੂਰੀ ਕੁੰਡਲ ਵਸੇ (ਨਾਵਲ, 1989)