ਡਿਜੀਟਲ ਭੌਤਿਕ ਵਿਗਿਆਨ

ਭੌਤਿਕ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਅੰਦਰ, ਡਿਜੀਟਲ ਭੌਤਿਕ ਵਿਗਿਆਨ (ਜਿਸਨੂੰ ਡਿਜੀਟਲ ਔਂਟੌਲੌਜੀ ਜਾਂ ਡਿਜੀਟਲ ਫਿਲਾਸਫੀ ਵੀ ਕਿਹਾ ਜਾਂਦਾ ਹੈ) ਸਿਧਾਂਤਿਕ ਪਹਿਲੂਆਂ ਦੇ ਸਮੂਹ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਇਸ ਅਧਾਰ ਤੇ ਅਧਾਰਿਤ ਹੁੰਦਾ ਹੈ ਕਿ ਬ੍ਰਹਿਮੰਡ, ਪ੍ਰਮੁੱਖ ਤੌਰ 'ਤੇ, ਜਾਣਕਾਰੀ (ਇਨਫ੍ਰਮੇਸ਼ਨ) ਦੁਆਰਾ ਦਰਸਾਉਣਯੋਗ ਹੈ, ਅਤੇ ਇਸਲਈ ਹਿਸਾਬ ਲਗਾਉਣਯੋਗ (ਕੰਪਿਊਟੇਬਲ) ਹੈ। ਇਸ ਤਰ੍ਹਾਂ, ਇਸ ਥਿਊਰੀ ਮੁਤਾਬਿਕ, ਬ੍ਰਹਿਮੰਡ ਨੂੰ ਜਾਂ ਤਾਂ ਕਿਸੇ ਨਿਰਧਾਰਤਮਿਕ ਕੰਪਿਊਟਰ ਪ੍ਰੋਗ੍ਰਾਮ ਦਾ ਨਤੀਜਾ ਸਮਝਿਆ ਜਾ ਸਕਦਾ ਹੈ, ਜੋ ਇੱਕ ਵਿਸ਼ਾਲ ਹਿਸਾਬ ਲਗਾਉਣ ਵਾਲੀ ਮਸ਼ੀਨ ਹੋਵੇ, ਜਾਂ ਗਣਿਤਿਕ ਤੌਰ 'ਤੇ ਕਿਸੇ ਅਜਿਹੀ ਮਸ਼ੀਨ ਪ੍ਰਤਿ ਆਇਸੋਮਰਫਿਕ ਸਮਝਿਆ ਜਾ ਸਕਦਾ ਹੈ।

ਡਿਜੀਟਲ ਭੌਤਿਕ ਵਿਗਿਆਨ ਹੇਠਾਂ ਲਿਖੀਆਂ ਪਰਿਕਲਪਨਾਵਾਂ ਵਿੱਚੋਂ ਇੱਕ ਜਾਂ ਜਿਆਦਾ ਉੱਤੇ ਅਧਾਰਿਤ ਹੈ; ਜੋ ਤਾਕਤ ਦੇ ਵਧਦੇ ਕ੍ਰਮ ਵਿੱਚ ਸੂਚੀਬੱਧ ਕੀਤੀਆਂ ਗਈਆਂ ਹਨ।

ਭੌਤਿਕੀ ਸੰਸਾਰ:

ਇਤਿਹਾਸ

ਸੋਧੋ

ਸੰਖੇਪ ਸਾਰਾਂਸ਼

ਸੋਧੋ

ਵੇਜ਼ਸਾਕਰ ਦੇ ur-ਬਦਲ

ਸੋਧੋ

ਪੈਨਕੰਪਿਊਟੇਸ਼ਲਿਜ਼ਮ ਜਾਂ ਕੰਪਿਊਟੇਸ਼ਨਲ ਬ੍ਰਹਿਮੰਡ ਥਿਊਰੀ

ਸੋਧੋ

ਵੀਲਰ ਦਾ ਇੱਟ ਫ੍ਰੌਮ ਬਿੱਟ

ਸੋਧੋ

ਜੇਨਸ ਅਤੇ ਵੇਜ਼ਸ਼ਾਕਰ ਤੋਂ ਮਗਰੋਂ, ਭੌਤਿਕ ਵਿਗਿਆਨੀ ਜੌਹਨ ਆਰਚੀਬਾਲਡ ਵੀਲਰ ਨੇ ਇਹ ਕੁੱਝ ਲਿਖਿਆ:

… ਇਹ ਕਲਪਨਾ ਕਰਨਾ ਗੈਰ-ਕਾਰਣਾਤਮਿਕ ਨਹੀਂ ਹੈ ਕਿ ਭੌਤਿਕ ਵਿਗਿਆਨ ਦੇ ਮੁੱਢ ਵਿੱਚ ਜਾਣਕਾਰੀ ਰੱਖੀ ਹੁੰਦੀ ਹੈ, ਜਿਵੇਂ ਇਹ ਕਿਸੇ ਕੰਪਿਊਟਰ ਦੇ ਮੂਲ ਉੱਤੇ ਹੁੰਦੀ ਹੈ। (ਜੌਹਨ ਆਰਚੀਬਾਲਡ ਵੀਲਰ)[1])

[2]

ਡਿਜੀਟਲ ਬਨਾਮ ਸੂਚਨਾ ਭੌਤਿਕ ਵਿਗਿਆਨ

ਸੋਧੋ

ਕੰਪਿਉਟੇਸ਼ਨਲ ਬੁਨਿਆਦਾਂ

ਸੋਧੋ

ਟਿਊਰਿੰਗ ਮਸ਼ੀਨਾਂ

ਸੋਧੋ

ਚਰਚ-ਟਿਊਰਿੰਗ (ਡਿਊਟਸ਼) ਥੀਸਿਸ

ਸੋਧੋ

ਪ੍ਰਯੋਗਿਕ ਪੁਸ਼ਟੀ

ਸੋਧੋ

ਅਲੋਚਨਾ

ਸੋਧੋ

ਭੌਤਿਕੀ ਸਮਰੂਪਤਾਵਾਂ ਨਿਰੰਤਰ ਹਨ

ਸੋਧੋ

ਸਥਾਨਿਕਤਾ

ਸੋਧੋ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Wheeler, John Archibald; Ford, Kenneth (1998). Geons, Black Holes, and Quantum Foam: A Life in Physics. New York: W.W. Norton & Co. ISBN 0-393-04642-7.
  2. Wheeler, John A. (1990). "Information, physics, quantum: The search for links". In Zurek, Wojciech Hubert. Complexity, Entropy, and the Physics of Information. Redwood City, California: Addison-Wesley. ISBN 9780201515091. OCLC 21482771

ਹੋਰ ਅੱਗੇ ਪੜ੍ਹਾਈ

ਸੋਧੋ

ਬਾਹਰੀ ਲਿੰਕ

ਸੋਧੋ