ਡੀਡੀ ਉਰਦੂ
ਡੀਡੀ ਉਰਦੂ ਇੱਕ ਰਾਜਕੀ ਮਾਲਕੀ ਵਾਲਾ ਟੀਵੀ ਚੈਨਲ ਹੈ ਜੋ ਦਿੱਲੀ ਵਿੱਚ ਦੂਰਦਰਸ਼ਨ ਕੇਂਦਰ ਤੋਂ ਪ੍ਰਸਾਰਿਤ ਹੁੰਦਾ ਹੈ। ਡੀਡੀ ਉਰਦੂ ਚੈਨਲ ਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਦੇ ਵਿੱਚ ਉਰਦੂ ਭਾਸ਼ਾ ਦਾ ਪ੍ਰਸਾਰ ਕਰਨ ਨਾਲ ਹੈ। ਡੀਡੀ ਉਰਦੂ ਦੇ ਪ੍ਰਮੁੱਖ ਦਫ਼ਤਰ ਮੰਡੀ ਹਾਉਸ ਮੇਟਰੋ ਸਟੇਸ਼ਨ ਦੇ ਕੋਲ ਨਵੀਂ ਦਿੱਲੀ ਵਿੱਚ ਹੈ। ਡੀਡੀ ਉਰਦੂ ਦੇ ਪ੍ਰਸਾਰਣ ਦੀ ਉਪਲਬਧਤਾ ਭਾਰਤ ਅਤੇ ਏਸ਼ੀਆ, ਚੀਨ ਅਤੇ ਖਾੜੀ ਦੇਸ਼ਾਂ ਦੇ ਕੁੱਝ ਹਿੱਸਿਆਂ ਵਿੱਚ ਹੈ।
ਕਿਸਮ | ਪ੍ਰਸਾਰਣ ਟੈਲੀਵਿਜ਼ਨ ਨੈੱਟਵਰਕ |
---|---|
ਦੇਸ਼ | ਭਾਰਤ |
ਉਪਲਭਦੀ | ਭਾਰਤ ਅਤੇ ਏਸ਼ੀਆ, ਚੀਨ ਅਤੇ ਖਾੜੀ ਦੇਸ਼ਾਂ ਦੇ ਕੁੱਝ ਹਿੱਸੇ |
ਹੈਡਕੁਆਰਟਰ | ਨਵੀਂ ਦਿੱਲੀ, ਦਿੱਲੀ, ਭਾਰਤ |
ਮਾਲਕ | ਪ੍ਰਸਾਰ ਭਾਰਤੀ |
ਸ਼ੁਰੂ ਕਰਨ ਦੀ ਤਾਰੀਖ | 2002 (ਦੂਰਦਰਸ਼ਨ ਕੇਂਦਰ ਦਿੱਲੀ) |
ਪੂਰਬਲੇ ਨਾਮ | ਦੂਰਦਰਸ਼ਨ ਕੇਂਦਰ ਦਿੱਲੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |