ਡੀਨ ਸਪੈਡ
ਡੀਨ ਸਪੈਡ (ਜਨਮ 1977) ਇੱਕ ਵਕੀਲ, ਲੇਖਕ, ਟਰਾਂਸ ਕਾਰਕੁੰਨ ਅਤੇ ਕਾਨੂੰਨ ਦੇ ਸੀਏਟਲ ਯੂਨੀਵਰਸਿਟੀ ਸਕੂਲ ਵਿੱਚ ਕਾਨੂੰਨ ਦੇ ਐਸੋਸੀਏਟ ਪ੍ਰੋਫ਼ੈਸਰ ਹਨ। 2002 ਵਿੱਚ ਉਸਨੇ ਸਲਵੀਆ ਰੀਵੇਰਾ ਲਾਅ ਪ੍ਰਾਜੈਕਟ ਦੀ ਸਥਾਪਨਾ ਕੀਤੀ, ਨਿਊ ਯਾਰਕ ਸਿਟੀ ਵਿੱਚ ਇੱਕ ਗੈਰ-ਮੁਨਾਫ਼ਾ ਕਨੂੰਨੀ ਸਮੂਹ ਜੋ ਟ੍ਰਾਂਸਜੈਂਡਰ, ਇੰਟਰਸੈਕਸ ਅਤੇ ਲਿੰਗ ਗੈਰ-ਅਨੁਕੂਲ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਘੱਟ ਆਮਦਨੀ ਵਾਲੇ ਹਨ।[1] ਸਪੈਡ 2002 ਤੋਂ 2006 ਤੱਕ ਐਸ.ਆਰ.ਐਲ.ਪੀ. ਵਿੱਚ ਇੱਕ ਸਟਾਫ਼ ਅਟਾਰਨੀ ਰਿਹਾ, ਜਿਸ ਦੌਰਾਨ ਉਸਨੇ ਨੈਸ਼ਨਲ ਜੇਲ੍ਹ ਬਲਾਤਕਾਰ ਮੁਕਤ ਕਮਿਸ਼ਨ[2] ਨੂੰ ਗਵਾਹੀ ਦਿੱਤੀ ਅਤੇ ਜੀਨ ਡੋ ਵੀ. ਬੇਲ ਕੇਸ ਵਿੱਚ ਪਾਲਣ ਪੋਸ਼ਣ ਲਈ ਟਰਾਂਸਜੈਂਡਰ ਨੌਜਵਾਨਾਂ ਦੀ ਵੱਡੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।[3] ਹਾਲ ਹੀ 'ਚ ਸਪੈਡ ਸੀਏਟਲ ਨਵੀਂ ਜੇਲ੍ਹ ਬਣਾਉਣ ਤੋਂ ਰੋਕਣ ਦੀ ਮੁਹਿੰਮ ਵਿੱਚ ਸ਼ਾਮਿਲ ਸੀ।[4][5]
ਡੀਨ ਸਪੈਡ | |
---|---|
ਜਨਮ | 1977 |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਬਰਨਾਰਡ ਕਾਲਜ ਯੂ.ਸੀ.ਐਲ.ਏ. ਸਕੂਲ ਆਫ ਲਾਅ |
ਪੇਸ਼ਾ | ਵਕੀਲ, ਕਾਰਕੁੰਨ, ਲੇਖਕ |
ਮਾਲਕ | ਸੀਟਲ ਯੂਨੀਵਰਸਿਟੀ ਸਕੂਲ ਆਫ ਲਾਅ |
ਲਈ ਪ੍ਰਸਿੱਧ | ਟਰਾਂਸਜੈਡਰ ਕਾਰਕੁੰਨ |
ਵੈੱਬਸਾਈਟ | www |
ਐਡਵੋਕੇਟ ਨੇ ਮਈ 2010 ਵਿੱਚ ਸਪੈਡ ਨੂੰ ਉਨ੍ਹਾਂ ਦੇ ਇੱਕ "ਫੋਰਟੀ ਅੰਡਰ 40" ਵਿੱਚ ਨਾਮ ਦਿੱਤਾ।[6] ਯੂਟਨੇ ਰੀਡਰ ਨੇ 2009 ਵਿੱਚ ਉਹਨਾਂ ਦੇ "50 ਵਿਜ਼ਨਰੀਜ਼ ਹੂ ਆਰ ਚੇਂਜਿੰਗ" ਦੀ ਸੂਚੀ ਵਿੱਚ ਸਪੈਡ ਅਤੇ ਟਾਇਰਨ ਬਾਊਚਰ ਦਾ ਨਾਮ ਸ਼ਾਮਿਲ ਕੀਤਾ।[7][8]
ਨਿੱਜੀ ਜ਼ਿੰਦਗੀ
ਸੋਧੋਸਪੈਡ ਪੇਂਡੂ ਵਰਜੀਨੀਆ ਵਿੱਚ ਵੱਡਾ ਹੋਇਆ, ਜੋ ਆਪਣੀ ਇਕੱਲੀ ਮਾਂ ਦਾ ਬੱਚਾ ਸੀ।[9] 9 ਸਾਲਾਂ ਦੀ ਉਮਰ ਵਿੱਚ ਉਸਨੇ ਆਪਣੀ ਮਾਂ ਅਤੇ ਭੈਣ ਨਾਲ ਪੈਸੇ ਬਣਾਉਣ ਲਈ ਮਕਾਨਾਂ ਅਤੇ ਦਫ਼ਤਰਾਂ ਦੀ ਸਫ਼ਾਈ ਦਾ ਕੰਮ ਕੀਤਾ। ਦੋ ਸਾਲਾਂ ਬਾਅਦ ਉਸਨੇ ਆਪਣੇ ਆਪ ਸਫਾਈ ਸ਼ੁਰੂ ਕੀਤੀ ਅਤੇ ਵਾਧੂ ਆਮਦਨੀ ਲਈ ਗਰਮੀਆਂ ਦੇ ਕਿਰਾਇਆ ਪੇਂਟਿੰਗ ਵੱਲ ਵਧਿਆ।[10] 14 ਸਾਲ ਦੀ ਉਮਰ ਵਿੱਚ ਉਸ ਦੀ ਮਾਂ ਦੀ ਫੇਫੜਿਆਂ ਦੇ ਕੈਂਸਰ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਸਦਾ ਪਾਲਣ ਪੋਸ਼ਣ ਕਰਨ ਵਾਲੇ ਦੋ ਮਾਪਿਆਂ ਨਾਲ ਰਹਿਣ ਲੱਗਾ।[11]
ਸਪੈਡ ਨੇ ਰਾਜਨੀਤੀ ਸ਼ਾਸਤਰ ਅਤੇ ਵੀਮਨ ਸਟੱਡੀ ਵਿੱਚ ਬੈਚਲਰ ਆਫ਼ ਆਰਟਸ ਦੀ ਡਿਗਰੀ ਨਾਲ, ਬਰਨਾਰਡ ਕਾਲਜ ਤੋਂ ਗ੍ਰੈਜੂਏਟ ਕੀਤੀ[11] ਅਤੇ ਫਿਰ 2001 ਵਿੱਚ ਯੂਸੀਐਲਏ ਸਕੂਲ ਆਫ਼ ਲਾਅ ਤੋਂ ਗ੍ਰੈਜੂਏਟ ਹੋਇਆ। ਉਸਨੇ ਇਸ ਸਮੇਂ ਦੇ ਅਰਸੇ ਦੌਰਾਨ ਲੌਸ ਏਂਜਲਸ ਵਿੱਚ ਸੈਕਸ-ਪੁਨਰ ਨਿਰਧਾਰਣ ਸਰਜਰੀ ਲਈ ਮਾਸਟੈਕਟੋਮੀ ਦੀ ਮੰਗ ਬਾਰੇ ਲਿਖਿਆ ਹੈ ਕਿ ਕਿਵੇਂ ਇਸ ਤਰ੍ਹਾਂ ਦੀ ਸਰਜਰੀ ਤੱਕ ਪਹੁੰਚਣ ਲਈ ਮਾਨਸਿਕ-ਸਿਹਤ / ਅਪੰਗਤਾ ਦੇ ਮਾਡਲ 'ਤੇ ਨਿਰਭਰਤਾ ਇੱਕ ਗੈਰ-ਬਾਈਨਰੀ ਲਿੰਗ ਸਮੀਕਰਨ ਵਾਲੇ ਵਿਅਕਤੀ ਨੂੰ ਠੀਕ ਨਹੀਂ ਬੈਠਦੀ।[12]
ਸਪੈਡ ਦੀ ਪਛਾਣ ਯਹੂਦੀ ਵਜੋਂ ਹੁੰਦੀ ਹੈ[13] ਅਤੇ ਉਹ ਕਵੀਅਰਜ਼ ਅਗੇਂਸਟ ਇਜ਼ਰਾਈਲੀ ਰੰਗ- ਰਹਿਤ (ਕਯੂਏਆਈਏ) ਦਾ ਆਗੂ ਸੀ।[14]
ਕੰਮ
ਸੋਧੋਕਿਤਾਬਾਂ
ਸੋਧੋ- Normal Life: Administrative Violence, Critical Trans Politics, and the Limits of Law. New York: South End Press. 2011. ISBN 9780896087965. OCLC 601132754. Normal Life: Administrative Violence, Critical Trans Politics, and the Limits of Law. New York: South End Press. 2011. ISBN 9780896087965. OCLC 601132754. Normal Life: Administrative Violence, Critical Trans Politics, and the Limits of Law. New York: South End Press. 2011. ISBN 9780896087965. OCLC 601132754.
ਸੰਗੀਤ
ਸੋਧੋ- "Out of time: from gay liberation to prison abolition: Building an abolitionist trans & queer movement with everything we've got" (with Morgan Bassichis & Alexander Lee), in Captive Genders: Trans Embodiment and the Prison Industrial Complex, eds Nat Smith & Eric A. Stanley (Oakland, CA: AK Press, 2011.)Spade, Dean (2011). Captive Genders. AK Press. ISBN 9781849350709. OCLC 669754832.
- "Fighting to win", in That's Revolting!: Queer Strategies for Resisting Assimilation, ed. Mattilda Bernstein Sycamore (Brooklyn: Soft Skull Press: Distributed by Publishers Group West, 2008.)Spade, Dean (2008). That's Revolting!: Queer Strategies for Resisting Assimilation,. Soft Skull Press. ISBN 9781593761950. OCLC 182552895.
- "Compliance is gendered: struggling for gender self-determination in a hostile economy", in Transgender Rights, ed. Paisley Currah (Minneapolis: University of Minnesota Press, 2006.)Spade, Dean (2006). Transgender Rights. University of Minnesota Press. ISBN 0-816-64311-3. OCLC 68221085.
- "Undermining gender regulation", in Nobody Passes: Rejecting the Rules of Gender and Conformity, ed. Mattilda Bernstein Sycamore (Emeryville, CA: Seal Press, 2006.)Spade, Dean (2006). Nobody Passes: Rejecting the Rules of Gender and Conformity. Seal Press. ISBN 9781580051842. OCLC 71285289.
- Afterword in Exile & Pride: Disability, Queerness, and Liberation by Eli Clare (1999)
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "SRLP (Sylvia Rivera Law Project)". SRLP (Sylvia Rivera Law Project) (in ਅੰਗਰੇਜ਼ੀ (ਅਮਰੀਕੀ)). Archived from the original on 2019-03-04. Retrieved 2017-10-11.
- ↑ http://www.nclrights.org/site/PageServer?pagename=press_pr_prison_release_081905 Archived 2011-07-18 at the Wayback Machine., accessed 7-2-10
- ↑ "Landmark Foster Care Case: Jean Doe vs. Bell". SRLP (Sylvia Rivera Law Project) (in ਅੰਗਰੇਜ਼ੀ (ਅਮਰੀਕੀ)). 2012-09-26. Archived from the original on 2017-10-12. Retrieved 2017-10-11.
{{cite news}}
: Unknown parameter|dead-url=
ignored (|url-status=
suggested) (help) - ↑ Holt, Emily (2/6/09). "Activists oppose new Seattle jail proposal" Archived 2009-10-04 at the Wayback Machine.. The Spectator.
- ↑ http://srlp.org/seattle Archived 2009-06-20 at the Wayback Machine., accessed 7-2-10
- ↑ "Forty Under 40." 'The Advocate' May 2010.
- ↑ "50 Visionaries Who Are Changing the World: Tyrone Boucher and Dean Spade: Cocreators, Enough." 'Utne Reader' November–December 2009.
- ↑ Enough: The Personal Politics of Resisting Capitalism accessed 6-17-10
- ↑ "Enough: The Personal Politics of Resisting Capitalism: Who We Are". Enough: The Personal Politics of Resisting Capitalism.
- ↑ Dean Spade (Winter 2010). ""BE PROFESSIONAL!"" (PDF).
- ↑ 11.0 11.1 Cynthia Lee (May 22, 2007). ""Transgender lawyer's appeal for justice"". Archived from the original on ਸਤੰਬਰ 17, 2016. Retrieved ਸਤੰਬਰ 1, 2019.
{{cite web}}
: Unknown parameter|dead-url=
ignored (|url-status=
suggested) (help) - ↑ Dean Spade (September 2013). "Resisting Medicine, Re/modeling Gender".
- ↑ Dean Spade (January 15, 2016). "Creating Change: Pinkwashing ICE, Pinkwashing Israel". Retrieved April 2, 2016.
As a Jewish trans activist...
- ↑ Natalie Oswin (ed.). "Interview with Dean Spade". Archived from the original on 2016-06-11. Retrieved 2016-08-08.
{{cite web}}
: Unknown parameter|dead-url=
ignored (|url-status=
suggested) (help)