ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ

(ਡੀ ਸੀ ਤੋਂ ਮੋੜਿਆ ਗਿਆ)

ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ (ਡੀ ਸੀ) ਬਿਜਲਈ ਚਾਰਜਾਂ ਦੇ ਸਮੇਂ ਦੇ ਬਿਲਕੁਲ ਸਮਤਲ ਇੱਕ ਦਿਸ਼ਾ ਵਿੱਚ ਵਿੱਚ ਪ੍ਰਵਾਹਿਤ ਹੋਣ ਕਾਰਨ ਪੈਦਾ ਹੁੰਦੀ ਹੈ। ਇਹ ਬਿਜਲੀ ਦੇ ਕੁਝ ਆਮ ਸਰੋਤਾਂ ਜਿਵੇਂ ਬੈਟਰੀਆਂ,ਤਾਪਯੁਗਮਾਂ(thermocouple),ਸੂਰਜੀ ਸੈੱਲਾਂ ਜਾਂ ਡੀ ਸੀ ਜਨਰੇਟਰਾਂ ਦੁਆਰਾ ਪੈਦਾ ਹੁੰਦੀ ਹੈ।

ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ (ਲਾਲ ਰੇਖਾ). ਸਮਤਲ ਰੇਖਾ = ਸਮਾਂ ; ਖੜਵੀਂ ਰੇਖਾ= ਚਲੰਤ ਬਿਜਲੀ ਜਾਂ ਵੋਲਟੇਜ; ਹਰੀ ਰੇਖਾ=ਬਿਜਲੀ ਦੀ ਬਦਲਵੀਂ ਧਾਰਾ

ਹਵਾਲੇ

ਸੋਧੋ