ਡੈਨਵਰ, ਆਖ਼ਰੀ ਡਾਈਨੋਸੌਰ

ਡੈਨਵਰ, ਆਖ਼ਰੀ ਡਾਈਨੋਸੌਰ  ਇੱਕ ਅਮਰੀਕੀ ਕਾਰਟੂਨ ਹੈ ਜੋ 1998 ਵਿੱਚ ਵਰਲਡ ਈਵੈਂਟਸ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ। ਇਸਦਾ ਝੁਕਾਅ ਵਾਤਾਵਰਣ, ਕੁਦਰਤ ਅਤੇ ਦੋਸਤੀ ਵੱਲ ਸੀ। ਇਹ ਕਾਰਟੂਨ ਦੋ ਸੀਜ਼ਨ ਤੱਕ ਚੱਲਿਆ। 

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ