ਡੌਲੀ ਸਿੰਘ ਪੋਇਟਸ ਕਾਰਨਰ ਗਰੁੱਪ ਦੀ ਸਹਿ-ਸੰਸਥਾਪਕ ਅਤੇ ਡਿਪਟੀ ਮੈਨੇਜਿੰਗ ਐਡੀਟਰ ਹੈ। ਇਹ ਗਰੁੱਪ ਜੂਨ 2011 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਹੁਣ ਸੰਸਾਰ ਭਰ ਬਹੁਤ ਸਾਰੇ ਕਵੀ ਇਸ ਦੇ ਮੈਂਬਰ ਹਨ। ਇਸ ਦੇ ਇਲਾਵਾ ਇਸਨੇ ਕਈ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ ਜਿਹਨਾਂ ਵਿੱਚ ਸੈਂਕੜੇ ਕਵੀਆਂ ਦੀਆਂ ਕਵਿਤਾਵਾਂ ਹਨ।[1][2]

ਡੌਲੀ ਸਿੰਘ
ਜਨਮਦਿੱਲੀ, ਭਾਰਤ
ਕਿੱਤਾਕਵਿਤਰੀ, ਫੈਸ਼ਨ ਡਿਜ਼ਾਈਨਰ
ਰਾਸ਼ਟਰੀਅਤਾਭਾਰਤੀ
ਸ਼ੈਲੀPoetry

ਹਵਾਲੇ

ਸੋਧੋ
  1. "A poetic mosaic-Author=Budhaditya Bhattacharya". The Hindu. 2012-07-04. Retrieved 2012-10-13.
  2. "Rhyme and reason-Author=Soumya Mukherjee". Hindustan Times. 2013-01-17. Archived from the original on 2013-01-19. Retrieved 2013-01-17. {{cite web}}: Unknown parameter |dead-url= ignored (|url-status= suggested) (help)