ਡੱਬੁਲੵੂਅੱਫ਼ਸੀਯੂ ਕੇਂਦਰ

ਡੱਬੁਲੵੂਅੱਫ਼ਸੀਯੂ ਕੇਂਦਰ ਇੱਕ ਬਹੁ-ਖੇਡ ਕੰਪਲੑਕਸ ਹੈ, ਜਿਸ ਵਿੱਚ ਵਿੰਡਸਰ, ਓਨਟਾਰੀਓ, ਕੰਨੱਡੇ’ਚ ਅਖਾੜਾ ਅਤੇ ਮਨੋਰੰਜਨ ਕੇਂਦਰ ਸ਼ਾਮਲ ਹੈ। ਇਹ ਕੇਂਦਰ’ਚ ੩ ਜਨਤਕ ਰਿੰਕ, "ਮੇਨ ਬਾਊਲ", ਇੱਕ ਸਵੀਮਿੰਗ ਪੂਲ ਅਤੇ ਇੱਕ ਜਿਮ ਸ਼ਾਮਲ ਹਨ। ਡੱਬੁਲੵੂਅੱਫ਼ਸੀਯੂ ਕੇਂਦਰ ਨੇ ੮੪-ਸਾਲ ਪੁਰਾਣੇ ਵਿੰਡਸਰ ਅਰੇਨਾ ਨੂੰ ਵਿੰਡਸਰ ਸਪਿਟਫਾਇਰਜ਼ ਦੇ ਪ੍ਰਾਇਮਰੀ ਘਰ ਵਜੋਂ ਬਦਲ ਦਿੱਤਾ। ਇਹ ਦਸੰਬਰ ੧੧ , ੨੦੦੮ ਨੂੰ ਸ਼ਹਿਰ ਦੇ ਪੂਰਬੀ ਸਿਰੇ ਵਿੱਚ ਖੋਲ੍ਹਿਆ ਗਿਆ ਸੀ। ਇਹਦੀ ਮਲਕੀਅਤ ਸ਼ਹਿਰ ਵਿੰਡਸਰ ਦੀ ਹੈ, ਜੋ ਕਾਮਕਾਸਟ ਸਪੈਕਟਾਕੋਰ ਦੁਆਰਾ ਚਲਾਈ ਜਾਂਦੀ ਹੈ, ਅਤੇ ਇਸਨੂੰ ਵਿੰਡਸਰ ਫੈਮਲੀ ਕ੍ਰੈਡਿਟ ਯੂਨੀਅਨ ਲਈ ਨਾਮ ਦਿੱਤਾ ਗਿਆ ਹੈ।

ਡੱਬੁਲੵੂਅੱਫ਼ਸੀਯੂ ਕੇਂਦਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Ontario" does not exist.
ਪੂਰਾ ਨਾਮਉਇੰਡਜਰ ਪਰਿਵਾਰਕ ਕ੍ਰੇਡਿੱਟ ਕੱਠੇ-ਹੋਣ ਲਈ ਕੇਂਦਰ
ਪਤਾ੯੭੯੭ McHugh St.
ਟਿਕਾਣਾ ਉਇੰਡਜ਼ਰ, ਉਂਟਾਰੀਓ, []ਕੈਨੇਡਾ|ਕੰਨੇਡਾ]]
ਗੁਣਕ42°19′07″N 82°55′40″W / 42.3186°N 82.9279°W / 42.3186; -82.9279
ਮਾਲਕਸ਼ਹਿਰ ਉਇੰਡਜ਼ਰ
ਓਪਰੇਟਰComcast Spectacor
ਸਮਰੱਥਾ
  • 6,450 ice hockey
  • 6,500 end stage concert
  • 4,500 hybrid concert
  • 3,000 theatre concert
  • 670 premium club seats
  • 31 luxury private suites
  • 2 party/group suites
ਫੀਲਡ ਆਕਾਰ੩,੦੨,੦੦੦ ਸਕੵੇਅਰ-ਫੁੱਟ
ਸਕੋਰਬੋਰਡ8 sided, 24 feet in diameter
ਨਿਰਮਾਣ
Broke ground੨੨ ਜੰਵਰੀ, ੨੦੦੭’ਚ [1]
ਬਣਿਆ੨੦੦੭–੦੮
ਖੋਲਿਆ੧੧ ਦੰਸੰਬਰ , ੨੦੦੮
ਉਸਾਰੀ ਦੀ ਲਾਗਤ$੭ ਕ੍ਰੌੜ ਅਤੇ ਦੱਸ ਲੱਖ ਕੰਨੇਡੇ ਦੇ ਡਾਲੱਰ[1]
($Format price error: cannot parse value "Error when using {{Inflation}}: |index=CA (parameter 1) not a recognized index." in 2021 dollars[2])
ਆਰਕੀਟੈਕਟਬੀਬੀਬੀ ਆਰੑਕੀਟੈੱਕੑਟੑਸ, ਅੱਲਟੀਡੀ.
ਸਟ੍ਰਕਚਰਲ ਇੰਜੀਨੀਅਰਅੱਚਜੀਅੱਸ ਕੰਨੑਸੑਲ਼ੑਟਿਙ ਅੰਜੀਨ੍ਰੀ ਅੱਲਟੀਡੀ.[3]
Services engineerਵੋੱਮਰ ‘ਤੇ ਅੱਸੋਸੀਅਟੑਸ[4]
General contractorਪੀਸੀਆਰ ਕੰਟ੍ਰੈੱਕੑਟਰੑਸ
Tenants
ਉਇੰਡਜ਼ਰ ਦੀਆਂ ਸੑਪਿੱਟਫ਼ਇਰੑਜ਼ (ਉਂਟਾਰੀਓ ਬਰਫ਼-ਦੀ-ਕਿਲੋ-ਕੁੰਡੀ ਦੀ ਲੀਗੁ|ਓਅੱਚ-ਅੱਲ]]) (2008–Present)
Windsor Express (BSL) (2012–Present)
ਵੈੱਬਸਾਈਟ
wfcu-centre.com
  1. 1.0 1.1 "Arena Kickoff Ends 30 Years of Waiting". Windsor Star. ਜਨਵਰੀ 22, 2007. Archived from the original on ਨਵੰਬਰ 17, 2013. Retrieved ਜਨਵਰੀ 26, 2007.
  2. 1688 to 1923: Geloso, Vincent, A Price Index for Canada, 1688 to 1850 (December 6, 2016). Afterwards, Canadian inflation numbers based on Statistics Canada tables 18-10-0005-01 (formerly CANSIM 326-0021) "Consumer Price Index, annual average, not seasonally adjusted". Statistics Canada. Retrieved April 17, 2021. and table 18-10-0004-13 "Consumer Price Index by product group, monthly, percentage change, not seasonally adjusted, Canada, provinces, Whitehorse, Yellowknife and Iqaluit". Statistics Canada. Retrieved April 17, 2021.
  3. "Windsor Family Credit Centre". HGS Consulting Engineers Ltd. Retrieved October 17, 2013.
  4. "Commercial". Vollmer & Associates. Retrieved October 17, 2013.