ਢੇਰ
ਢੇਰ ਪਿੰਡ ਭਾਰਤੀ ਪੰਜਾਬ ਦੇ ਰੂਪਨਗਰ ਜ਼ਿਲਾ ਦੀ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੈਂਦਾ ਹੈ। ਇਸ ਦਾ ਰਕਬਾ 270 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2250 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 140133 ਹੈ। ਇਹ ਪਿੰਡ ਰੂਪਨਗਰ ਨੰਗਲ ਸੜਕ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਭਨੁਪਲੀ 3 ਕਿਲੋਮੀਟਰ ਦੀ ਦੂਰੀ ਤੇ ਹੈ।
ਢੇਰ | |
---|---|
ਪਿੰਡ | |
ਗੁਣਕ: 31°16′09″N 76°26′47″E / 31.269041°N 76.446462°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਰੂਪਨਗਰ |
ਬਲਾਕ | ਆਨੰਦਪੁਰ ਸਾਹਿਬ |
ਉੱਚਾਈ | 296 m (971 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.366 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 140133 |
ਟੈਲੀਫ਼ੋਨ ਕੋਡ | 01885****** |
ਵਾਹਨ ਰਜਿਸਟ੍ਰੇਸ਼ਨ | PB:16 PB:12 |
ਨੇੜੇ ਦਾ ਸ਼ਹਿਰ | ਆਨੰਦਪੁਰ ਸਾਹਿਬ |
ਹਵਾਲੇ
ਸੋਧੋhttps://www.onefivenine.com/village.dont?method=displayVillage&villageId=141877 https://socialsecurity.punjab.gov.in//Search.aspx
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |