ਤਙ ਸ਼ਿਆਉਫਿਙ
ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, [tɤŋ˥˩ ɕjɑʊ˩ pʰiŋ˧˥] ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।
ਤਙ ਸ਼ਿਆਉਫਿਙ | |
---|---|
邓小平 | |
ਕਮਿਊਨਿਸਟ ਪਾਰਟੀ ਦੇ ਕੇਂਦਰੀ ਸਲਾਹਕਾਰ ਕਮਿਸ਼ਨ ਦਾ ਚੇਅਰਮੈਨ | |
ਦਫ਼ਤਰ ਵਿੱਚ 13 ਸਤੰਬਰ 1981 – 2 ਨਵੰਬਰ 1987 | |
ਉਪ | ਬੋ ਯੀਬੋ Xu Shiyou Tan Zhenlin Li Weihan |
ਜਨਰਲ ਸਕੱਤਰ | ਹੂ ਯਾਓਬਾਙ ਸ਼ਾਉ ਸੀਯਾਙ |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਛਨ ਯੁਨ |
ਕਮਿਊਨਿਸਟ ਪਾਰਟੀ ਦੇ ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨ | |
ਦਫ਼ਤਰ ਵਿੱਚ 28 ਜੂਨ 1981 – 9 ਨਵੰਬਰ 1989 | |
ਉਪ | ਯ ਜਿਆਨਯਿਙ ਸ਼ਾਉ ਸ਼ੀਯਾਙ ਯਾਙ ਸ਼ਾਙਕੁਨ |
ਤੋਂ ਪਹਿਲਾਂ | ਹੁਆ ਗੁਓਫਙ |
ਤੋਂ ਬਾਅਦ | ਜਿਆਙ ਸਮਿਨ |
ਕਮਿਊਨਿਸਟ ਪਾਰਟੀ ਦੀ ਕੌਮੀ ਕਮੇਟੀ ਦਾ ਚੇਅਰਮੈਨ | |
ਦਫ਼ਤਰ ਵਿੱਚ 8 ਮਾਰਚ 1978 – 17 ਜੂਨ 1983 | |
ਤੋਂ ਪਹਿਲਾਂ | ਸ਼ੂ ਅਨਲਾਈ ਖ਼ਾਲੀ (1976–1978) |
ਤੋਂ ਬਾਅਦ | ਤਙ ਯਿਙਚਾਉ |
ਚੀਨ ਲੋਕ ਗਣਰਾਜ ਦਾ ਪਹਿਲਾ ਉੱਪ-ਸਦਰ | |
ਦਫ਼ਤਰ ਵਿੱਚ 17 ਜਨਵਰੀ 1975 – 7 ਅਪਰੈਲ 1976 21 ਜੁਲਾਈ 1977 – 10 ਸਤੰਬਰ 1980 | |
ਪ੍ਰੀਮੀਅਰ | ਸ਼ੂ ਅਨਲਾਈ ਹੁਆ ਗੁਓਫਙ |
ਤੋਂ ਪਹਿਲਾਂ | ਲਿਨ ਬਿਆਓ |
ਤੋਂ ਬਾਅਦ | ਵਾਨ ਲੀ |
ਨਿੱਜੀ ਜਾਣਕਾਰੀ | |
ਜਨਮ | ਗੁਆਙਾਨ, ਸੀਚੁਆਨ, ਚੀਨ | 22 ਅਗਸਤ 1904
ਮੌਤ | 19 ਫਰਵਰੀ 1997 ਬੀਜਿੰਗ, ਚੀਨ | (ਉਮਰ 92)
ਕੌਮੀਅਤ | ਚੀਨੀ |
ਸਿਆਸੀ ਪਾਰਟੀ | ਚੀਨੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | Zhang Xiyuan (张锡瑗) (1928–1929) Jin Weiying (金维映) (1931–1939) Zhuo Lin (卓琳) (1939–1997) |
ਬੱਚੇ | ਤਙ ਲਿਨ ਤਙ ਫੂਫਾਙ ਤਙ ਨਾਨ ਤਙ ਰਙ ਤਙ ਸ਼ੀਫਾਙ |
ਤਙ ਸ਼ਿਆਉਫਿਙ | |||||||||||
---|---|---|---|---|---|---|---|---|---|---|---|
ਸਰਲ ਚੀਨੀ | 邓小平 | ||||||||||
ਰਿਵਾਇਤੀ ਚੀਨੀ | 鄧小平 | ||||||||||
| |||||||||||
Deng Xiansheng | |||||||||||
ਸਰਲ ਚੀਨੀ | 邓先圣 | ||||||||||
ਰਿਵਾਇਤੀ ਚੀਨੀ | 鄧先聖 | ||||||||||
| |||||||||||
Deng Xixian | |||||||||||
ਸਰਲ ਚੀਨੀ | 邓希贤 | ||||||||||
ਰਿਵਾਇਤੀ ਚੀਨੀ | 鄧希賢 | ||||||||||
|
ਹਵਾਲੇ
ਸੋਧੋਬਾਹਰਲੇ ਜੋੜ
ਸੋਧੋ- Ezra Vogel, author of Deng Xiaoping and the Transformation of China, speaking in 2011 on Deng's efforts to build China. (Video on ਯੂਟਿਊਬ)
- The New York Times obituary on Deng Xiaoping
- The Selected Works of Deng Xiaoping
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |