ਤਨਵੀ ਹੇਗਡੇ

(ਤਨਵੀ ਹੇੱਜ ਤੋਂ ਮੋੜਿਆ ਗਿਆ)

ਤਨਵੀ ਹੇਗਡੇ (ਜਨਮ: 11 ਨਵੰਬਰ 1991) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੇ ਹਿੰਦੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀ 'ਚ ਇੱਕ ਬਾਲ ਅਦਾਕਾਰਾ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਰਸਨਾ ਬੇਬੀ ਦੀ ਚੋਣ ਜਿੱਤ ਕੇ 3 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਇਸ ਲਈ ਇੱਕ ਮੁਹਿੰਮ ਚਲਾਈ। ਉਹ ਸਟਾਰ ਪਲੱਸ 'ਤੇ ਪ੍ਰਸਾਰਿਤ ਬੇਹੱਦ ਸਫ਼ਲ ਬੱਚਿਆਂ ਦੇ ਟੈਲੀਵਿਜ਼ਨ ਸੀਰੀਅਲ ਸੋਨ ਪਰੀ ਵਿੱਚ ਫਰੂਟੀ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਹ ਸਟਾਰ ਪਲੱਸ 'ਤੇ ਇੱਕ ਹੋਰ ਸਫ਼ਲ ਬੱਚਿਆਂ ਦੇ ਸੀਰੀਅਲ ਸ਼ਾਕਾ ਲਾਕਾ ਬੂਮ ਬੂਮ ਦੇ ਕੁਝ ਐਪੀਸੋਡਾਂ ਵਿੱਚ ਵੀ ਦਿਖਾਈ ਦਿੱਤੀ ਸੀ। ਹੇਗਡੇ 150 ਤੋਂ ਵੱਧ ਵਪਾਰਕ ਹਿੱਸੇ ਦਾ ਹਿੱਸਾ ਰਹੀ।[1] [2]

ਤਨਵੀ ਹੇੱਜ
Tanvi hegde's photoshoot
ਜਨਮ (1991-11-11) 11 ਨਵੰਬਰ 1991 (ਉਮਰ 33)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1991–ਹੁਣ ਤੱਕ

ਫ਼ਿਲਮੋਗ੍ਰਾਫ਼ੀ

ਸੋਧੋ
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2000 ਗਾਜਾ ਗਾਮਿਨੀ[3] ਹਿੰਦੀ
ਚੈਮਪੀਅਨ ਸ਼ਰਧਾ ਹਿੰਦੀ
2001 ਰਾਹੁਲ ਈਸ਼ਾ ਹਿੰਦੀ
2002 ਪਿਤਾਹ ਦੁਰਗਾ/ਮੁਨੀਯਾ ਹਿੰਦੀ
2005 ਵਿਰੁੱਧ... ਫੈਮਿਲੀ ਕਮਜ਼ ਫਸਟ ਆਸ਼ਾ ਹਿੰਦੀ
ਵਾਹ! ਲਾਇਫ਼ ਹੋ ਤੋ ਐਸੀ! ਨਿਧੀ ਹਿੰਦੀ
2009 ਚੱਲ ਚਲੇਂ[4] ਵੈਸ਼ਨਵੀ ਹਿੰਦੀ
2015 ਧੁਰਨਧਾਰ ਭਟਾਵਦੇਕਰ
ਮਰਾਠੀ ਖਾਸ਼ ਦਿੱਖ  "ਦੰਗਾ" ਗੀਤ ਵਿੱਚ
2016 ਏਥੰਗ
ਮਰਾਠੀ

ਟੈਲੀਵਿਜ਼ਨ

ਸੋਧੋ
ਸਿਰਲੇਖ ਭੂਮਿਕਾ ਭਾਸ਼ਾ ਨੋਟਸ
ਹਿਪ ਹਿਪ ਹੂਰੇ ਮਨਜੀਤ ਦੀ ਛੋਟੀ ਭੈਣ ਹਿੰਦੀ
ਸੋਨ ਪਰੀ ਫਰੂਟੀ

[5]
/ਟੂਟੀ

ਹਿੰਦੀ ਮੁੱਖ ਭੂਮਿਕਾ
ਸ਼ਾਕਾ ਲਾਕਾ ਬੂਮ ਬੂਮ ਫਰੂਟੀ ਹਿੰਦੀ ਲੜੀ: 14–18

ਹਵਾਲੇ

ਸੋਧੋ
  1. "TV's little stars: What are they up to now". Times of India. Retrieved 8 March 2015.
  2. https://www.google.co.in/search?client=ms-android-samsung&biw=412&bih=350&tbm=isch&sa=1&ei=rU8tWavKCcrhvgSPwa_YCQ&q=rasna+ad&oq=rasna+ad&gs_l=mobile-gws-img.3...2014.2014.0.2493.1.1.0.0.0.0.0.0..0.0....0...1.1.64.mobile-gws-img..1.0.0.5hXYo_-aQug#imgrc=RDcybTh9zdCC9M:. {{cite web}}: Missing or empty |title= (help)Missing or empty |title= (help)
  3. "Tanvi Hegde". Bollywood Hungama. Retrieved 3 August 2013.
  4. "Tanvi Hegde filmography". The New York Times. Retrieved 3 August 2013.
  5. "At 12 'Fruity' is a seasoned actress". Ruchika M. Khanna. Tribune India. Retrieved 3 August 2013.