ਤਬੀਲਿਸੀ
(ਤਬਿਲਿਸੀ ਤੋਂ ਮੋੜਿਆ ਗਿਆ)
ਤਬੀਲਿਸੀ (ਜਾਰਜੀਆਈ: თბილისი [tʰb̥ilisi] ( ਸੁਣੋ)) ਜਾਰਜੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕੂਰਾ ਦਰਿਆ ਕੰਢੇ ਵਸਿਆ ਹੈ। ਇਸ ਦਾ ਨਾਂ ਪੁਰਾਤਨ ਜਾਰਜੀਆਈ ਰੂਪ ਤ'ਪਿਲਿਸੀ (ტფილისი) ਤੋਂ ਆਇਆ ਹੈ ਅਤੇ 1936 ਤੱਕ ਅਧਿਕਾਰਕ ਤੌਰ ਉੱਤੇ ਇਸਨੂੰ ਤਪੀਲਿਸੀ (ਜਾਰਜੀਆਈ ਵਿੱਚ) ਜਾਂ ਤਿਫ਼ਲਿਸ (ਰੂਸੀ ਵਿੱਚ) ਕਿਹਾ ਜਾਂਦਾ ਸੀ।[1] ਇਸ ਦਾ ਖੇਤਰਫਲ 726 ਵਰਗ ਕਿ.ਮੀ. ਅਤੇ ਅਬਾਦੀ 1,480,000 ਹੈ।
ਤਬੀਲਿਸੀ | |
---|---|
ਸਮਾਂ ਖੇਤਰ | ਯੂਟੀਸੀ+4 |
-
Cityscape
-
Abanotubani
-
Anchiskhati Basilica
-
Synagoge
-
St. Gevorg church
-
St. Gevorg inside