ਜਾਰਜੀਆ (ਦੇਸ਼)

(ਜਾਰਜੀਆ ਤੋਂ ਮੋੜਿਆ ਗਿਆ)

ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।

ਜਾਰਜੀਆ
საქართველო
Sakartvelo
Flag of ਜਾਰਜੀਆ
Coat of arms of ਜਾਰਜੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
ძალა ერთობაშია
Dzala Ertobashia
ਏਕਤਾ ਵਿੱਚ ਤਾਕਤ ਹੈ
ਐਨਥਮ: 
თავისუფლება
Tavisupleba
ਆਜ਼ਾਦੀ
ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ।
ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ।
ਰਾਜਧਾਨੀTbilisi
Kutaisi (legislative)
ਸਭ ਤੋਂ ਵੱਡਾ ਸ਼ਹਿਰਤਬੀਲੀਸੀ
ਅਧਿਕਾਰਤ ਭਾਸ਼ਾਵਾਂਜਾਰਜੀਆਈ[1]
ਨਸਲੀ ਸਮੂਹ
(2014)
ਜਾਰਜੀਆਈ – 86.8%
ਅਜ਼ਰਬਾਈਜਾਨੀ – 6.2%
ਆਰਮੇਨੀ – 4.5%
ਹੋਰ – 2.8%
ਵਸਨੀਕੀ ਨਾਮਜਾਰਜੀਆਈ
ਸਰਕਾਰUnitary semi-presidential republic[a]
Giorgi Margvelashvili
David Usupashvili
Giorgi Kvirikashvili
ਵਿਧਾਨਪਾਲਿਕਾਸੰਸਦ
 ਆਜ਼ਾਦੀ
26 ਮਈ 1918
25 ਫਰਵਰੀ 1921
•  ਸੋਵੀਅਤ ਯੂਨੀਅਨ ਤੋਂ
ਐਲਾਨ
ਮੁਕੰਮਲ

9 ਅਪਰੈਲ 1991
25 ਦਸੰਬਰ 1991
ਖੇਤਰ
• ਕੁੱਲ
69,700 km2 (26,900 sq mi) (120th)
ਆਬਾਦੀ
• 2016 ਅਨੁਮਾਨ
3,720,400[b][2] (131ਵਾਂ)
• 2014 ਜਨਗਣਨਾ
3,713,804[b][3]
• ਘਣਤਾ
53.5/km2 (138.6/sq mi) (137ਵਾਂ)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$35.6 ਬਿਲੀਅਨ[4] (117ਵਾਂ)
• ਪ੍ਰਤੀ ਵਿਅਕਤੀ
$9,500
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$14.372 ਬਿਲੀਅਨ[5]
• ਪ੍ਰਤੀ ਵਿਅਕਤੀ
$3,863[5]
ਗਿਨੀ (2013)Positive decrease 40.0[6]
ਮੱਧਮ
ਐੱਚਡੀਆਈ (2014)Increase 0.754[7]
ਉੱਚ · 76ਵਾਂ
ਮੁਦਰਾਜਾਰਜੀਆਈ ਲਾਰੀ (ლ₾) (GEL)
ਸਮਾਂ ਖੇਤਰUTC+4 (GET)
ਡਰਾਈਵਿੰਗ ਸਾਈਡright
ਕਾਲਿੰਗ ਕੋਡ+995
ਆਈਐਸਓ 3166 ਕੋਡGE
ਇੰਟਰਨੈੱਟ ਟੀਐਲਡੀ.ge .გე
  1. ^ 2013 ਵਿੱਚ ਪ੍ਰਧਾਨ-ਸੰਸਦੀ ਪ੍ਰਣਾਲੀ ਤੋਂ ਪ੍ਰੀਮੀਅਰ-ਰਾਸ਼ਟਰਪਤੀ ਪ੍ਰਣਾਲੀ
  2. ^ Excluding occupied territories.

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. "Article 8", Constitution of Georgia. ਆਬਖਾਜ਼ੀਆ, ਆਬਖਾਜ਼ੀ .
  2. "Population". Retrieved 2 May 2016.
  3. "2014 General Population Census Main Results General Information — National Statistics Office of Georgia" (PDF). Archived from the original (PDF) on 8 ਅਗਸਤ 2016. Retrieved 2 May 2016.
  4. "World GDP Ranking 2015". Retrieved 13 May 2016.
  5. 5.0 5.1 "GDP of Georgia" (PDF). GEOSTAT. Archived from the original (PDF) on 14 ਸਤੰਬਰ 2016. Retrieved 13 May 2016. {{cite web}}: Unknown parameter |dead-url= ignored (|url-status= suggested) (help)
  6. "Gini Index". World Bank. Retrieved November 21, 2015.
  7. "2015 Human Development Report" (PDF). United Nations Development Programme. 2015. Retrieved 15 December 2015.
  8. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-10-10. Retrieved 2016-10-04. {{cite web}}: Unknown parameter |dead-url= ignored (|url-status= suggested) (help)