ਤਬੀਲਿਸੀ (ਜਾਰਜੀਆਈ: თბილისი [tʰb̥ilisi] ( ਸੁਣੋ)) ਜਾਰਜੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕੂਰਾ ਦਰਿਆ ਕੰਢੇ ਵਸਿਆ ਹੈ। ਇਸ ਦਾ ਨਾਂ ਪੁਰਾਤਨ ਜਾਰਜੀਆਈ ਰੂਪ ਤ'ਪਿਲਿਸੀ (ტფილისი) ਤੋਂ ਆਇਆ ਹੈ ਅਤੇ 1936 ਤੱਕ ਅਧਿਕਾਰਕ ਤੌਰ ਉੱਤੇ ਇਸਨੂੰ ਤਪੀਲਿਸੀ (ਜਾਰਜੀਆਈ ਵਿੱਚ) ਜਾਂ ਤਿਫ਼ਲਿਸ (ਰੂਸੀ ਵਿੱਚ) ਕਿਹਾ ਜਾਂਦਾ ਸੀ।[1] ਇਸ ਦਾ ਖੇਤਰਫਲ 726 ਵਰਗ ਕਿ.ਮੀ. ਅਤੇ ਅਬਾਦੀ 1,480,000 ਹੈ।

ਤਬੀਲਿਸੀ
თბილისი
ਤਬੀਲਿਸੀ ਦਾ ਇਤਿਹਾਸਕ ਕੇਂਦਰ

ਝੰਡਾ

ਮੋਹਰ
ਗੁਣਕ: 41°43′0″N 44°47′0″E / 41.71667°N 44.78333°E / 41.71667; 44.78333
ਦੇਸ਼  ਜਾਰਜੀਆ
ਸਥਾਪਤ 479 ਈਸਵੀ ਲਾਗੇ
ਅਬਾਦੀ (2012)
 - ਸ਼ਹਿਰ 14,73,551
 - ਮੁੱਖ-ਨਗਰ 14,85,293
ਸਮਾਂ ਜੋਨ ਜਾਰਜੀਆਈ ਸਮਾਂ (UTC+4)
ਵੈੱਬਸਾਈਟ www.tbilisi.gov.ge


ਹਵਾਲੇਸੋਧੋ

  1. Pospelov, E.M. (1998). Geograficheskie nazvaniya mira. Moscow. p. 412.