ਤਰਸੇਮ ਸਿੰਘ ਢੰਡਵਰ; ਜਨਮ 26 ਮਈ 1961), ਆਮ ਪ੍ਰਚਲਤ ਤਰਸੇਮ, ਇੱਕ ਭਾਰਤੀ-ਅਮਰੀਕੀ ਡਾਇਰੈਕਟਰ ਹੈ ਜੋ ਫਿਲਮ, ਸੰਗੀਤ ਵੀਡੀਓ, ਅਤੇ ਕਮਰਸ਼ੀਅਲਾਂ ਤੇ ਕੰਮ ਕਰਦਾ ਹੈ।

ਤਰਸੇਮ ਸਿੰਘ
Singh at WonderCon 2011
ਜਨਮ
ਤਰਸੇਮ ਸਿੰਘ ਢੰਡਵਰ

(1961-05-26) 26 ਮਈ 1961 (ਉਮਰ 63)
ਹੋਰ ਨਾਮਤਰਸੇਮ
ਪੇਸ਼ਾਫ਼ਿਲਮ ਡਾਇਰੈਕਟਰ, ਨਿਰਮਾਤਾ, ਸਕਰੀਨ ਲੇਖਕ
ਸਰਗਰਮੀ ਦੇ ਸਾਲ1990–ਹੁਣ
ਵੈੱਬਸਾਈਟwww.tarsem.org

ਮੁੱਢਲੀ ਜ਼ਿੰਦਗੀ

ਸੋਧੋ

ਤਰਸੇਮ ਇੱਕ ਜਲੰਧਰ, ਪੰਜਾਬ ਦੇ ਪੰਜਾਬੀ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਜਹਾਜ਼ ਇੰਜੀਨੀਅਰ ਸੀ।[1]

ਹਵਾਲੇ

ਸੋਧੋ
  1. Goldstein, Patrick (26 June 2007). "A 'Fall' no one wants to take". The Los Angeles Times.