ਤਾਪ ਅਪਘੱਟਨ ਕਿਰਿਆਵਾਂ

ਤਾਪ ਅਪਘੱਟਨ ਕਿਰਿਆ ਜਦੋਂ ਕਿਸੇ ਯੋਗਿਕ ਨੂੰ ਤੋੜਨ ਜਾਂ ਬਿਖੇਰਨ ਲਈ ਗਰਮੀ ਦੀ ਜ਼ਰੂਰਤ ਹੋਵੇ ਤਾਂ ਉਸ ਨੂੰ ਤਾਪ ਅਪਘੱਟਨ ਕਿਰਿਆ ਕਿਹਾ ਜਾਂਦਾ ਹੈ। ਜਦੋਂ ਚੂਨੇ ਦੇ ਪੱਥਰ (ਕੈਲਸ਼ੀਅਮ ਕਾਰਬੋਨੇਟ) ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਅਣਬੁਝਿਆ ਚੂਨੇ (ਕੈਲਸ਼ੀਅਮ ਆਕਸਾਈਡ) ਵਿੱਚ ਬਦਲ ਜਾਂਦਾ ਹੈ।

CaCO3 → CaO + CO2

ਹਵਾਲੇ

ਸੋਧੋ
  1. “Hydrogen production by direct solar thermal decomposition of water, possibilities for improvement of process efficiency.” [Online]. Available: http://www.sciencedirect.com.ezproxy.lib.utah.edu/science/article/pii/S0360319904000928. [Accessed: 07-Jul-2015].