ਤਾਰਾਗੋਤਾ
ਸਪੇਨ ਦਾ ਸ਼ਹਿਰ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਤਾਰਾਗੋਤਾ ਜਾਂ ਸਾਰਾਗੋਸਾ (ਸਪੇਨੀ ਉਚਾਰਨ: [θaɾaˈɣoθa]) ਸਪੇਨ ਦੇ ਤਾਰਾਗੋਤਾ ਸੂਬੇ ਅਤੇ ਆਰਾਗੋਨ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਹੈ। ਇਹ ਏਬਰੋ ਦਰਿਆ ਅਤੇ ਉਹਦੇ ਸਹਾਇਕ ਦਰਿਆਵਾਂ, ਉਏਰਵਾ ਅਤੇ ਗਾਯੇਗੋ ਤੋਂ ਬਣਦੇ ਖੇਤਰ ਦੇ ਕੇਂਦਰ ਵਿੱਚ ਸਥਿਤ ਹੈ।
ਤਾਰਾਗੋਤਾ/ਸਾਰਾਗੋਸਾ Zaragoza |
|
---|---|
ਗੁਣਕ: 41°39′N 0°53′W / 41.650°N 0.883°W | |
ਦੇਸ਼ | ![]() |
ਖ਼ੁਦਮੁਖ਼ਤਿਆਰ ਭਾਈਚਾਰਾ | ਆਰਾਗੋਨ |
ਸੂਬਾ | ਤਾਰਾਗੋਤਾ |
ਕੋਮਾਰਕਾ | ਤਾਰਾਗੋਤਾ |
ਜ਼ਿਲ੍ਹੇ | List
|
ਸਰਕਾਰ | |
- ਕਿਸਮ | ਮੇਅਰ-ਕੌਂਸਲ |
ਅਬਾਦੀ (1-1-2010) | |
- ਕੁੱਲ | 7,02,090 |
ਸਮਾਂ ਜੋਨ | CET (GMT +1) |
- ਗਰਮ-ਰੁੱਤ (ਡੀ0ਐੱਸ0ਟੀ) | CEST (GMT +2) (UTC) |
ਡਾਕ ਕੋਡ | 50001 - 50018 |
ਵੈੱਬਸਾਈਟ | http://www.zaragoza.es/ |
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |