ਤਿਲਚੌਲੀ (ਕਹਾਣੀ ਸੰਗ੍ਰਹਿ)

ਤਿਲਚੌਲੀ ਕਹਾਣੀ ਸੰਗ੍ਰਹਿ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੁਆਰਾ ਲਿਖਿਆ ਗਿਆ ਹੈ। ਇਹ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜੋ 1965 ਵਿਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿਚ ਮੋਹਨ ਭੰਡਾਰੀ ਨੇ ਮਾਲਵੇ ਦੇ ਇਲਾਕੇ ਦੇ ਪੈਂਡੂ ਸਭਿਆਚਾਰ ਅਤੇ ਮੱਧ ਵਰਗੀ ਸ਼੍ਰੇਣੀ ਦੇ ਜੀਵਨ ਦੀਆਂ ਸਮਸਿਆਵਾਂ ਨੂੰ ਬਿਆਨ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 15 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ।[1]

ਕਹਾਣੀਆਂ

ਸੋਧੋ
  • ਤਿਲਚੌਲੀ
  • ਜੈਬੋ
  • ਘੋਟਣਾ
  • ਇੱਕ ਖਬਰ
  • ਦੁੱਧ ਦਾ ਸਵਾਦ
  • ਮਟਕਣ ਲਾਲ ਖੋਜਾ
  • ਬਾਕੀ ਸਭ ਸੁੱਖ ਸਾਂਦ ਹੈ
  • ਤਾਇਆ ਮੈਂਗਲ
  • ਮਾਣ ਪੱਤਰ ਤੋਂ ਬਿਨਾ
  • ਇੱਕ ਪਰੀ ਕਹਾਣੀ ਇੱਕ ਦਾਣਾ
  • ਪਲਾਟ
  • ਸੋਮ ਨਾਥ ਦਾ ਮੰਦਰ
  • ਗੰਗਾ ਜਲ
  • ਕੇ.ਵੈਂਕਟ ਰਾਓ
  • ਔਲਾਦ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.