ਤੀਨੋ ਰੋਸੀ
ਤੀਨੋ ਰੋਸੀ (29 ਅਪਰੈਲ 1907 - 26 ਸਤੰਬਰ 1983) ਇੱਕ ਫਰਾਂਸੀਸੀ ਗਾਇਕ ਅਤੇ ਫਿਲਮ ਅਦਾਕਾਰ ਸੀ। ਇਹ ਇਕਲੌਤਾ ਫਰਾਂਸੀਸੀ ਕਲਾਕਾਰ ਹੈ ਜਿਸ ਦੀਆਂ ਦੁਨੀਆ ਭਰ ਵਿੱਚ 50 ਕਰੋੜ ਤੋਂ ਵੱਧ ਐਲਬਮਾਂ ਵਿਕਿਆ ਹੋਣ।[1][2]
ਤੀਨੋ ਰੋਸੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਕੋਂਸਤਾਂਤੀਨ ਰੋਸੀ |
ਜਨਮ | 29 ਅਪ੍ਰੈਲ 1907 |
ਮੂਲ | ਅਜਾਸੀਓ, ਕੋਰਸੀਕਾ, ਫਰਾਂਸ |
ਮੌਤ | 26 ਸਤੰਬਰ 1983 (ਉਮਰ 76) ਨਿਉਲੀ-ਸੁਰ-ਸੀਏਨ, ਫਰਾਂਸ |
ਵੰਨਗੀ(ਆਂ) | ਕੈਬਰੇ, ਪੌਪ ਸੰਗੀਤ |
ਕਿੱਤਾ | ਗਾਇਕ, ਅਦਾਕਾਰ |
ਸਾਲ ਸਰਗਰਮ | 1929–1982 |
ਲੇਬਲ | ਕੋਲੰਬੀਆ |
ਜੀਵਨੀ
ਸੋਧੋਇੱਕ ਨੌਜਵਾਨ ਦੇ ਤੌਰ ਉੱਤੇ ਇਹ ਆਪਣੇ ਸ਼ਹਿਰ ਅਜਾਸੀਓ ਵਿੱਚ ਛੋਟੀ ਛੋਟੀ ਥਾਵਾਂ ਉੱਤੇ ਜਾ ਕੇ ਗਿਟਾਰ ਵਜਾਉਂਦਾ ਸੀ ਤੇ ਨਾਲ-ਨਾਲ ਗਾਉਂਦਾ ਵੀ ਸੀ। 1930ਵਿਆਂ ਦੇ ਸ਼ੁਰੂ ਵਿੱਚ ਇਹ ਪੈਰਿਸ ਗਿਆ ਅਤੇ ਕੁਝ ਸਮੇਂ ਦੇ ਵਿੱਚ ਹੀ ਬਹੁਤ ਪ੍ਰਸਿੱਧ ਹੋ ਗਿਆ।
ਹਵਾਲੇ
ਸੋਧੋ- ↑ Trente ans après sa mort l'hommage d'Ajaccio à Tino Rossi: Le Nouvel Observateur du 27 septembre 2013 Archived 2014-08-29 at the Wayback Machine. d'après une dépêche de l'AFP (consulté le 24 mars 2014).
- ↑ [1]