ਤੇਰੇ ਟਿੱਲੇ ਤੋਂ
ਤੇਰੇ ਟਿੱਲੇ ਤੋਂ 1976 ਵਿਚ ਐਚ.ਐਮ.ਵੀ ਦੁਆਰਾ ਕੁਲਦੀਪ ਮਾਣਕ ਦੀ ਪਹਿਲੀ ਐਲ.ਪੀ. ਇਕ ਤਾਰਾ ' ਤੇ ਰਿਲੀਜ਼ ਹੋਈ ਕਲੀ ਹੈ। [1] [2] [3] ਸੰਗੀਤ ਕੇਸਰ ਸਿੰਘ ਨਰੂਲਾ ਨੇ ਤਿਆਰ ਕੀਤਾ ਸੀ ਅਤੇ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ ਵਜੋਂ ਵਧੇਰੇ ਜਾਣਿਆ ਜਾਂਦਾ ਹੈ) ਨੇ ਗੀਤ ਦੇ ਬੋਲ ਲਿਖੇ ਸਨ। [1] [4] ਐਚਐਮਵੀ ਦੇ ਰਿਕਾਰਡ ਮੈਨੇਜਰ ਜ਼ਹੀਰ ਅਹਿਮਦ ਨੇ ਇਸਦੀ ਰਿਲੀਜ਼ ਵਿੱਚ ਇੱਕ ਸਾਲ ਦੀ ਦੇਰੀ ਕੀਤੀ ਕਿਉਂਕਿ ਉਸਨੂੰ ਸੁਝਾਅ ਦਿੱਤਾ ਗਿਆ ਸੀ ਕਿ ਰਿਕਾਰਡ ਇੰਨਾ ਵਧੀਆ ਨਹੀਂ ਚੱਲੇਗਾ। ਅੰਤ ਵਿੱਚ, ਮਾਣਕ ਅਤੇ ਹਰਦੇਵ ਦੀ ਬੇਨਤੀ 'ਤੇ, ਰਿਕਾਰਡ ਦੀਆਂ ਸੀਮਤ ਕਾਪੀਆਂ ਜਾਰੀ ਕੀਤੀਆਂ ਗਈਆਂ ਸੀ ਅਤੇ ਬਹੁਤ ਵੱਡੀ ਸਫਲਤਾਮਿਲ਼ੀ ਸੀ।[1] [5] [6]
ਟਰੈਕ
ਸੋਧੋਤੇਰੇ ਟਿੱਲੇ ਤੋਂ ਦੇ ਨਾਲ, ਐਲਪੀ ਵਿੱਚ ਛੇਤੀ ਕਰ ਸਰਵਣ ਬੱਚਾ, ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਕੌਲਾਂ, [5] ਚਿਠੀਆਂ ਸਾਹਿਬਾਂ ਜੱਟੀ ਨੇ ਅਤੇ ਗੜ੍ਹ ਮੁਗਲਾਂ ਦੀਆਂ ਨਾਰਾਂ ਵੀ ਸਨ। [7] [8] [9]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 Rajpura, Ali (2008). Eh Hai Kuldeep Manak. Ludhiana: Unistar Books Pvt. Ltd. ISBN 978-81-7142-528-0.
- ↑ "ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…". Article in Punjabi. AmritsarTimes. December 7, 2011. Retrieved May 17, 2012.
{{cite news}}
: External link in
(help)|agency=
- ↑ "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". Article in Punjabi. DailySuraj. December 1, 2011. Archived from the original on April 18, 2013. Retrieved May 17, 2012.
{{cite news}}
: External link in
(help)|agency=
- ↑ "ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਿਦ ਅੰਤ". Article in Punjabi. Ludhiana. PunjabInfoline. December 1, 2011. Archived from the original on January 3, 2012. Retrieved May 17, 2012.
{{cite news}}
: External link in
(help)|agency=
- ↑ 5.0 5.1 "ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…". Article in Punjabi. AmritsarTimes. December 7, 2011. Retrieved May 17, 2012.
{{cite news}}
: External link in
(help)"ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…". Article in Punjabi. AmritsarTimes. December 7, 2011. Retrieved May 17, 2012.|agency=
{{cite news}}
: External link in
(help)|agency=
- ↑ "ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ". AjDiAwaaz. Retrieved May 17, 2012.
{{cite web}}
: External link in
(help)|publisher=
- ↑ "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". Article in Punjabi. DailySuraj. December 1, 2011. Archived from the original on April 18, 2013. Retrieved May 17, 2012.
{{cite news}}
: External link in
(help)"ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ""ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". Article in Punjabi. DailySuraj. December 1, 2011. Archived from the original Archived 2013-04-18 at Archive.is on April 18, 2013. Retrieved May 17, 2012.|agency=
{{cite news}}
: External link in
(help)|agency=
- ↑ "ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਿਦ ਅੰਤ". Article in Punjabi. Ludhiana. PunjabInfoline. December 1, 2011. Archived from the original on January 3, 2012. Retrieved May 17, 2012.
{{cite news}}
: External link in
(help)"ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਿਦ ਅੰਤ". Article in Punjabi. Ludhiana. PunjabInfoline. December 1, 2011. Archived from the original on January 3, 2012. Retrieved May 17, 2012.|agency=
{{cite news}}
: External link in
(help)|agency=
- ↑ "ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ". AjDiAwaaz. Retrieved May 17, 2012.
{{cite web}}
: External link in
(help)"ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ". AjDiAwaaz. Retrieved May 17, 2012.|publisher=
{{cite web}}
: External link in
(help)|publisher=