ਤੇਲਗੂ ਦੇਸਮ ਪਾਰਟੀ

ਉੱਤੇਲਗੂ ਦੇਸਮ ਪਾਰਟੀ' (ਤੇਲਗੂ: తెలుగు దేశం పార్టీ) ਟੀ.ਡੀ.ਪੀ. ਆਂਧਰਾ ਪ੍ਰਦੇਸ਼ ਦੇ ਦੱਖਣੀ ਭਾਰਤੀ ਰਾਜ ਵਿੱਚ ਇੱਕ ਖੇਤਰੀ ਸਿਆਸੀ ਪਾਰਟੀ ਹੈ। ਇਸ ਪਾਰਟੀ ਦੀ 29 ਮਾਰਚ 1982 ਨੂੰ ਐਨ. ਟੀ. ਰਾਮਾ ਰਾਓ ਦੁਆਰਾ ਸਥਾਪਤ ਕੀਤਾ ਗਿਆ ਸੀ। ਸਾਲ 1995 ਲੈ ਕੇ, ਪਾਰਟੀ ਚੰਦਰਬਾਬੂ ਨਾਇਡੂ ਅਗਵਾਈ ਦੇ ਰਿਹਾ ਹੈ। ਪਾਰਟੀ ਦੇ ਮੁੱਖ ਦਫਤਰ ਐਨਟੀਆਰ ਭਵਨ ਹੈਦਰਾਬਾਦ ਵਿਖੇ ਹੈ।

ਉੱਤੇਲਗੂ ਦੇਸਮ ਪਾਰਟੀ'
ਚੇਅਰਮੈਨਚੰਦਰਬਾਬੂ ਨਾਇਡੂ
ਸਥਾਪਨਾ1 ਜਨਵਰੀ 1998 (1998-01-01)
ਸਦਰ ਮੁਕਾਮNTR ਭਵਨ ਗਲੀ ਨੰ 2,ਬਨਜਾਰਾ ਹਿਲਜ਼ ਹੈਦਰਾਬਾਦ- 500034[1]
ਵਿਚਾਰਧਾਰਾਲੋਕ ਪੱਖੀਜਮਹੂਰੀ ਸਮਾਜਵਾਦਧਰਮ ਨਿਰਪੱਖਤਾ
ਸਿਆਸੀ ਥਾਂCentre-left
ਰੰਗਚਮਕੀਲਾ ਹਰਾ
ਚੋਣ ਕਮਿਸ਼ਨ ਦਾ ਦਰਜਾState party[2]
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
16 / 545
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
06 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
102 / 175
ਆਂਧਰਾ ਪ੍ਰਦੇਸ਼
15 / 119
ਤੇਲੰਗਾਨਾ
ਵੈੱਬਸਾਈਟ
www.telugudesam.org

ਹਵਾਲੇਸੋਧੋ

  1. "contact TDP". Telugudesam.org. Archived from the original on 2014-02-04. Retrieved 2014-01-21. {{cite web}}: Unknown parameter |dead-url= ignored (help)
  2. "Election Commission of India". Archived from the original on 2009-03-19. Retrieved 2014-06-02. {{cite news}}: Unknown parameter |dead-url= ignored (help)