ਭਾਰਤ ਰਾਸ਼ਟਰੀ ਸਮਿਤੀ' ਤੇਲੰਗਾਨਾ ਪ੍ਰਾਂਤ ਦੀ ਖੇਤਰੀ ਪਾਰਟੀ ਹੈ ਜੋ ਤੇਲੰਗਾਨਾ ਨਵਾਂ ਪ੍ਰਾਂਤ ਬਣਾਉਣ ਲਈ ਬਣੀ। ਇਹ ਰਾਜਨੀਤਿਕ ਪਾਰਟੀ ਹੁਣ ਤੇਲੰਗਾਨਾ ਪ੍ਰਾਂਤ ਵਿੱਚ ਸੱਤਾ ਵਿੱਚ ਹੈ। ਇਸਦਾ ਪ੍ਰਧਾਨ ਕੇ. ਚੰਦਰਸ਼ੇਖਰ ਰਾਓ ਹੈ।

ਭਾਰਤ ਰਾਸ਼ਟਰੀ ਸਮਿਤੀ
ਚੇਅਰਪਰਸਨਚੰਦਰਸ਼ੇਖਰ ਰਾਓ
ਸਥਾਪਨਾ27 ਅਪ੍ਰੈਲ 2001 (2001-04-27)
ਮੁੱਖ ਦਫ਼ਤਰਬੰਜਾਰਾ ਹਿਲ, ਹੈਦਰਾਬਾਦ, ਭਾਰਤ
ਅਖ਼ਬਾਰਨਮਸਤੇ ਤੇਲੰਗਾਨਾ
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਧਰਮ ਨਿਰਪੱਖਤਾ
ਸਿਆਸੀ ਥਾਂCentre-left
ਰੰਗਗੁਲਾਬੀ
ਈਸੀਆਈ ਦਰਜੀਸੂਬਾਈ ਪਾਰਟੀ[1]
ਲੋਕ ਸਭਾ ਵਿੱਚ ਸੀਟਾਂ
10 / 545
ਰਾਜ ਸਭਾ ਵਿੱਚ ਸੀਟਾਂ
1 / 250
 ਵਿੱਚ ਸੀਟਾਂ
39 / 119
ਵੈੱਬਸਾਈਟ
www.brspartyonline.org

ਹਵਾਲੇ

ਸੋਧੋ
  1. "Election Commission of India". Archived from the original on 2009-03-19. Retrieved 2014-08-26. {{cite news}}: Unknown parameter |dead-url= ignored (|url-status= suggested) (help)