ਤੋਕਲੌ
ਤੋਕਲੌ (/[invalid input: 'icon']ˈtoʊkəlaʊ/) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਦਾ ਇੱਕ ਰਾਜਖੇਤਰ ਹੈ ਜਿਸ ਵਿੱਚ ਤਿੰਨ ਤਪਤ ਖੰਡੀ ਮੂੰਗਾ-ਚਟਾਨੀ ਟਾਪੂ ਸ਼ਾਮਲ ਹਨ ਜਿਹਨਾਂ ਦਾ ਕੁੱਲ ਖੇਤਰਫਲ 10 ਵਰਗ ਕਿ.ਮੀ. ਅਤੇ ਅਬਾਦੀ ਲਗਭਗ 1,400 ਹੈ।[3] ਇਹ ਮੂੰਗਾ ਚਟਾਨਾਂ ਸੋਲੋਮਨ ਟਾਪੂਆਂ ਦੇ ਉੱਤਰ ਵੱਲ, ਤੁਵਾਲੂ ਦੇ ਪੂਰਬ, ਫ਼ਿਨੀਕਸ ਟਾਪੂਆਂ ਦੇ ਦੱਖਣ, ਹੋਰ ਦੁਰਾਡੇ ਲਾਈਨ ਟਾਪੂਆਂ (ਦੋਵੇਂ ਟਾਪੂ-ਸਮੂਹ ਕਿਰੀਬਾਸ ਨਾਲ ਸਬੰਧ ਰੱਖਦੇ ਹਨ) ਦੇ ਦੱਖਣ-ਪੱਛਮ ਵੱਲ ਅਤੇ ਕੁੱਕ ਟਾਪੂਆਂ ਦੇ ਉੱਤਰ-ਪੱਛਮ ਵੱਲ ਸਥਿਤ ਹਨ।
ਤੋਕਲੌ Tokelau | |||||
---|---|---|---|---|---|
| |||||
ਮਾਟੋ: Lua error in package.lua at line 80: module 'Module:Lang/data/iana scripts' not found. (ਤੋਕਲੌਈ) "ਰੱਬ ਵਾਸਤੇ ਤੋਕਲੌ" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ | ਅਤਾਫ਼ੂ (ਗ਼ੈਰ-ਅਧਿਕਾਰਕ) ਅ | ||||
ਸਭ ਤੋਂ ਵੱਡਾ ਸ਼ਹਿਰ | ਫ਼ਾਕਾਓਫ਼ੋ (ਅਧਿਕਾਰਕ) | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ | ਤੋਕਲੌਈ | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਪ੍ਰਬੰਧਕ | ਜਾਨਥਨ ਕਿੰਗਸਬ | ||||
• ਸਰਕਾਰ ਦਾ ਮੁਖੀ | ਕਲੀ ਹਿਆਨੋ ਕਲੋਲੋਸ | ||||
ਨਿਊਜ਼ੀਲੈਂਡ ਰਾਜਖੇਤਰ | |||||
• ਤੋਕਲੌ ਅਧੀਨਿਯਮ | 1948 | ||||
ਖੇਤਰ | |||||
• ਕੁੱਲ | 10 km2 (3.9 sq mi) (233ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ਅਕਤੂਬਰ 2011 ਜਨਗਣਨਾ | 1,411d (237ਵਾਂ) | ||||
• ਘਣਤਾ | 115/km2 (297.8/sq mi) (86ਵਾਂ) | ||||
ਜੀਡੀਪੀ (ਪੀਪੀਪੀ) | 1993 ਅਨੁਮਾਨ | ||||
• ਕੁੱਲ | $1.5 ਮਿਲੀਅਨ (227ਵਾਂ) | ||||
• ਪ੍ਰਤੀ ਵਿਅਕਤੀ | $1,035 (ਦਰਜਾ ਨਹੀਂ) | ||||
ਮੁਦਰਾ | ਨਿਊਜ਼ੀਲੈਂਡ ਡਾਲਰ (NZD) | ||||
ਸਮਾਂ ਖੇਤਰ | UTC+13[1] | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +690 | ||||
ਆਈਐਸਓ 3166 ਕੋਡ | TK | ||||
ਇੰਟਰਨੈੱਟ ਟੀਐਲਡੀ | .tk | ||||
ਕੁਝ ਅੰਕੜੇ ਵਿਸ਼ਵ ਤੱਥਕਿਤਾਬ (2004) ਤੋਂ। |
ਹਵਾਲੇ
ਸੋਧੋ- ↑ Tokelau: Wrong local time for over 100 years
- ↑ "Tokelau Info". Tokelau-info.tk. Retrieved 2011-12-30.
- ↑ "Welcome to sunny Tokelau, an untouched Pacific Paradise".