ਤੋਕਲੌ (/[invalid input: 'icon']ˈtkəl/) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਦਾ ਇੱਕ ਰਾਜਖੇਤਰ ਹੈ ਜਿਸ ਵਿੱਚ ਤਿੰਨ ਤਪਤ ਖੰਡੀ ਮੂੰਗਾ-ਚਟਾਨੀ ਟਾਪੂ ਸ਼ਾਮਲ ਹਨ ਜਿਹਨਾਂ ਦਾ ਕੁੱਲ ਖੇਤਰਫਲ 10 ਵਰਗ ਕਿ.ਮੀ. ਅਤੇ ਅਬਾਦੀ ਲਗਭਗ 1,400 ਹੈ।[3] ਇਹ ਮੂੰਗਾ ਚਟਾਨਾਂ ਸੋਲੋਮਨ ਟਾਪੂਆਂ ਦੇ ਉੱਤਰ ਵੱਲ, ਤੁਵਾਲੂ ਦੇ ਪੂਰਬ, ਫ਼ਿਨੀਕਸ ਟਾਪੂਆਂ ਦੇ ਦੱਖਣ, ਹੋਰ ਦੁਰਾਡੇ ਲਾਈਨ ਟਾਪੂਆਂ (ਦੋਵੇਂ ਟਾਪੂ-ਸਮੂਹ ਕਿਰੀਬਾਸ ਨਾਲ ਸਬੰਧ ਰੱਖਦੇ ਹਨ) ਦੇ ਦੱਖਣ-ਪੱਛਮ ਵੱਲ ਅਤੇ ਕੁੱਕ ਟਾਪੂਆਂ ਦੇ ਉੱਤਰ-ਪੱਛਮ ਵੱਲ ਸਥਿਤ ਹਨ।

ਤੋਕਲੌ
Tokelau
Flag of Tokelau
ਚਿੰਨ੍ਹ of Tokelau
ਝੰਡਾ ਚਿੰਨ੍ਹ
ਮਾਟੋ: Lua error in package.lua at line 80: module 'Module:Lang/data/iana scripts' not found. (ਤੋਕਲੌਈ)
"ਰੱਬ ਵਾਸਤੇ ਤੋਕਲੌ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ
Location of Tokelau
ਰਾਜਧਾਨੀਅਤਾਫ਼ੂ (ਗ਼ੈਰ-ਅਧਿਕਾਰਕ)
ਸਭ ਤੋਂ ਵੱਡਾ ਸ਼ਹਿਰਫ਼ਾਕਾਓਫ਼ੋ (ਅਧਿਕਾਰਕ)
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਤੋਕਲੌਈ
ਸਰਕਾਰਸੰਵਿਧਾਨਕ ਬਾਦਸ਼ਾਹੀ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਪ੍ਰਬੰਧਕ
ਜਾਨਥਨ ਕਿੰਗਸ
• ਸਰਕਾਰ ਦਾ ਮੁਖੀ
ਕਲੀ ਹਿਆਨੋ ਕਲੋਲੋ
 ਨਿਊਜ਼ੀਲੈਂਡ ਰਾਜਖੇਤਰ
• ਤੋਕਲੌ ਅਧੀਨਿਯਮ
1948
ਖੇਤਰ
• ਕੁੱਲ
10 km2 (3.9 sq mi) (233ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਅਕਤੂਬਰ 2011 ਜਨਗਣਨਾ
1,411d (237ਵਾਂ)
• ਘਣਤਾ
115/km2 (297.8/sq mi) (86ਵਾਂ)
ਜੀਡੀਪੀ (ਪੀਪੀਪੀ)1993 ਅਨੁਮਾਨ
• ਕੁੱਲ
$1.5 ਮਿਲੀਅਨ (227ਵਾਂ)
• ਪ੍ਰਤੀ ਵਿਅਕਤੀ
$1,035 (ਦਰਜਾ ਨਹੀਂ)
ਮੁਦਰਾਨਿਊਜ਼ੀਲੈਂਡ ਡਾਲਰ (NZD)
ਸਮਾਂ ਖੇਤਰUTC+13[1]
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+690
ਆਈਐਸਓ 3166 ਕੋਡTK
ਇੰਟਰਨੈੱਟ ਟੀਐਲਡੀ.tk
ਕੁਝ ਅੰਕੜੇ ਵਿਸ਼ਵ ਤੱਥਕਿਤਾਬ (2004) ਤੋਂ।

ਹਵਾਲੇ

ਸੋਧੋ
  1. Tokelau: Wrong local time for over 100 years
  2. "Tokelau Info". Tokelau-info.tk. Retrieved 2011-12-30.
  3. "Welcome to sunny Tokelau, an untouched Pacific Paradise".