ਤ੍ਰਿਦੀਬ ਚੌਧਰੀ (1911-1997) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਆਜ਼ਾਦੀ ਕਾਰਕੁਨ ਸੀ। ਉਸ ਨੇ ਇਨਕਲਾਬੀ ਸੋਸ਼ਲਿਸਟ ਪਾਰਟੀ ਦਾ ਨੇਤਾ ਅਤੇ ਭਾਰਤ ਵਿੱਚ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਲੋਕ ਸਭਾ ਦਾ ਮੈਂਬਰ ਸੀ। ਉਹ 1952 ਤੋਂ 1984 ਤੱਕ ਲੋਕ ਸਭਾ ਦਾ ਮੈਂਬਰ ਅਤੇ 1987 ਤੋਂ 1997 ਤੱਕ ਰਾਜ ਸਭਾ ਦਾ ਮੈਂਬਰ ਰਿਹਾ। 1974 ਵਿੱਚ ਉਹ ਭਾਰਤੀ ਰਾਸ਼ਟਰਪਤੀ ਚੋਣ ਲਈ ਸੰਯੁਕਤ ਵਿਰੋਧੀ ਧਿਰ ਦਾ ਉਮੀਦਵਾਰ ਸੀ। ਉਸ ਨੇ ਗੋਆ ਮੁਕਤੀ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਹ ਆਰਐਸਪੀ ਦੇ ਬਾਨੀਆਂ ਵਿੱਚੋਂ ਇੱਕ ਸੀ।[2]

ਤ੍ਰਿਦੀਬ ਚੌਧਰੀ
ਸੰਸਦ ਮੈਂਬਰ (ਰਾਜ ਸਭਾ)
ਪੱਛਮੀ ਬੰਗਾਲ
ਦਫ਼ਤਰ ਵਿੱਚ
1987–1993
ਦਫ਼ਤਰ ਵਿੱਚ
1993 – 1997 (2 ਵਾਰੀ)
ਮੈਂਬਰ ਭਾਰਤੀ ਸੰਸਦ
ਬਹਿਰਾਮਪੁਰ
ਦਫ਼ਤਰ ਵਿੱਚ
1952-1984
ਤੋਂ ਪਹਿਲਾਂਨਵੀਂ ਸੀਟ
ਤੋਂ ਬਾਅਦAtish Chandra Sinha
ਹਲਕਾਬਹਿਰਾਮਪੁਰ
ਨਿੱਜੀ ਜਾਣਕਾਰੀ
ਜਨਮ(1911-11-05)5 ਨਵੰਬਰ 1911
ਬਹਿਰਾਮਪੁਰ, ਮੁਰਸ਼ਿਦਾਬਾਦ, ਪੱਛਮੀ ਬੰਗਾਲ
ਮੌਤ1 ਮਈ 1997(1997-05-01) (ਉਮਰ 85)
ਸਿਆਸੀ ਪਾਰਟੀਆਰਐਸਪੀ
ਰਿਹਾਇਸ਼Kolkata
As of 17 ਸਤੰਬਰ, 2006
ਸਰੋਤ: [1]

ਹਵਾਲੇ

ਸੋਧੋ
  1. parliamentofindia obituary
  2. "History of Murshidabad". Murshidabad district administration. Archived from the original on 2010-07-14. Retrieved 2010-10-01. {{cite web}}: Unknown parameter |dead-url= ignored (|url-status= suggested) (help)