ਤੰਦਧਾਰੀ
ਤੰਦਧਾਰੀ Temporal range: Terreneuvian – ਅਜੋਕਾ ਸਮਾਂ, 540–0 Ma | |
---|---|
![]() | |
ਐਕਸ-ਰੇ ਟੈਟਰਾ (ਪ੍ਰਿਸਟੈਲਾ ਮੈਕਸੀਲੈਰਿਸ) ਅਜਿਹੇ ਕੁਝ ਤੰਦਧਾਰੀਆਂ 'ਚੋਂ ਹੈ ਜਿਹਨਾਂ ਦੀ ਰੀੜ੍ਹ ਦੀ ਹੱਡੀ ਬਾਹਰੋਂ ਵਿਖਾਈ ਦਿੰਦੀ ਹੈ। ਇਸੇ ਹੱਡੀ ਦੇ ਅੰਦਰ ਰੀੜ੍ਹ ਹੁੰਦੀ ਹੈ। | |
ਵਿਗਿਆਨਿਕ ਵਰਗੀਕਰਨ |
ਤੰਦਧਾਰੀ ਜਾਂ ਡੋਰਧਾਰੀ ਜਾਨਵਰਾਂ ਵਿੱਚ ਇੱਕ ਖੋਖਲੀ ਤੰਤੂ-ਤੰਦ, ਸੰਘੀ ਦੇ ਪੋਲ਼ ਵਿੱਚ ਚੀਰੇ, ਇੱਕ ਐਂਡੋਸਟਾਈਲ ਅਤੇ ਜੀਵਨ-ਚੱਕਰ ਦੇ ਕਿਸੇ ਨਾ ਕਿਸੇ ਪੜਾਅ ਉੱਤੇ ਕੁਝ ਵਕਤ ਵਾਸਤੇ ਗੁਦਾ ਦੇ ਪਿੱਛੇ ਪੂਛ ਮੌਜੂਦ ਹੁੰਦੀ ਹੈ। ਜੀਵ-ਵਰਗੀਕਰਨ ਦੇ ਤੌਰ ਉੱਤੇ ਇਸ ਸੰਘ ਵਿੱਚ ਥਣਧਾਰੀ, ਮੱਛੀਆਂ, ਜਲਥਲੀ, ਭੁਜੰਗਮ, ਪੰਛੀਆਂ ਵਰਗੇ ਕੰਗਰੋੜਧਾਰੀ ਜੰਤੂ ਵੀ ਆਉਂਦੇ ਹਨ।