ਥੇਰੇਸਾ ਮੇਅ
ਥੇਰੇਸਾ ਮੇਅ (ਜਨਮ 1 ਅਕਤੂਬਰ 1956) ਇੱਕ ਬ੍ਰਿਟਿਸ਼ ਸਿਆਸਤਦਾਨ ਹਨ ਜਿਨ੍ਹਾ ਨੇ 2016 ਤੋ 2019 ਤੱਕ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਉਹ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੈ। ਉਹ 1997 ਤੋਂ ਮੇਡਨਹੈਡ ਸੀਟ ਤੋਂ ਸਾਂਸਦ ਹਨ। ਉਹ ਮਾਰਗਰੈੱਟ ਥੈਚਰ ਤੋ ਬਾਅਦ ਯੂਨਾਈਟਿਡ ਕਿੰਗਡਮ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਸਨ। ਜ਼ਿਕਰਯੋਗ ਹੈ ਕਿ ਡੇਵਿਡ ਕੈਮਰੂਨ ਨੇ ਰੈਫ਼੍ਰੈਂਡਮ ਰਾਹੀਂ ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਬਾਹਰ ਆਉਣ ਦੇ ਫੈਸਲੇ ਤੋਂ ਬਾਅਦ ਆਪਣੇ ਪਦ ਤੋਂ ਇਸਤੀਫਾ ਦਿੱਤਾ ਸੀ। 24 ਜੁਲਾਈ 2019 ਨੂੰ ਤਿੰਨ ਸਾਲ ਦੇ ਕਾਰਜਕਾਲ ਤੋ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ, ਬੋਰਿਸ ਜਾਨਸਨ ਉਹਨਾਂ ਤੋ ਬਾਅਦ ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਬਣੇ।
ਥੇਰੇਸਾ ਮੇਅ | |
---|---|
ਯੂਨਾਈਟਿਡ ਕਿੰਗਡਮ ਦੀ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 13 ਜੁਲਾਈ 2016 – 24 ਜੁਲਾਈ 2019 | |
ਮੋਨਾਰਕ | ਐਲਿਜ਼ਾਬੈਥ II |
ਪਹਿਲਾ ਸਕੱਤਰ | ਡੈਮੀਅਨ ਗ੍ਰੀਨ (2017) |
ਤੋਂ ਪਹਿਲਾਂ | ਡੇਵਿਡ ਕੈਮਰਨ |
ਤੋਂ ਬਾਅਦ | ਬੋਰਿਸ ਜਾਨਸਨ |
ਪਾਰਲੀਮੈਂਟ ਮੈਂਬਰ (ਮੇਡਨਹੈੱਡ) | |
ਦਫ਼ਤਰ ਸੰਭਾਲਿਆ 1 ਮਈ 1997 | |
ਤੋਂ ਪਹਿਲਾਂ | ਹਲਕਾ ਸਥਾਪਿਤ ਹੋਇਆ |
ਬਹੁਮਤ | 18,846 (33.3%) |
ਨਿੱਜੀ ਜਾਣਕਾਰੀ | |
ਜਨਮ | ਥੇਰੇਸਾ ਮੈਰੀ ਬ੍ਰੇਜ਼ੀਅਰ 1 ਅਕਤੂਬਰ 1956 ਈਸਟਬੋਰਨ, ਇੰਗਲੈਂਡ |
ਸਿਆਸੀ ਪਾਰਟੀ | ਕੰਜ਼ਰਵੇਟਿਵ |
ਜੀਵਨ ਸਾਥੀ |
ਸਰ ਫਿਲਿਪ ਮੇਅ (ਵਿ. 1980) |
ਅਲਮਾ ਮਾਤਰ | ਸੇਂਟ ਹਿਊਜ਼ ਕਾਲਜ, ਆਕਸਫੋਰਡ (ਬੀ.ਏ) |
ਦਸਤਖ਼ਤ | |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
2017 ਯੂਨਾਈਟਿਡ ਕਿੰਗਡਮ ਆਮ ਚੋਣਾਂ ਤੋਂ ਬਾਅਦ ਮੇਅ ਦਾ ਭਾਸ਼ਣ 9 ਜੂਨ 2017 ਨੂੰ ਰਿਕਾਰਡ ਕੀਤਾ ਗਿਆ | |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Constituency website of Theresa May MP
- Profile at the Conservative Party website
- Profile at Parliament of the United Kingdom
- Contributions in Parliament at Hansard
- Contributions in Parliament at Hansard 1803–2005
- Voting record at Public Whip
- Record in Parliament at TheyWorkForYou
- Appearances on C-SPAN