ਡੇਵਿਡ ਵਿਲੀਅਮ ਡੌਨਲਡ ਕੈਮਰਨ (/ˈkæmrən/; 9 ਅਕਤੂਬਰ 1966 ਦਾ ਜਨਮ) ਇੱਕ ਬਰਤਾਨਵੀ ਸਿਆਸਤਦਾਨ ਹੈ ਜੋ 2010 ਤੋਂ ਯੂਨਾਈਟਡ ਕਿੰਗਡਮ ਦਾ ਪ੍ਰਧਾਨ ਮੰਤਰੀ ਅਤੇ 2001 ਤੋਂ ਵਿਟਨੀ ਹਲਕੇ ਦਾ ਐੱਮ ਪੀ ਰਿਹਾ ਹੈ।[1] ਇਹ 2005 ਤੋਂ ਲੈ ਕੇ ਯੂਕੇ ਦੀ ਕੰਜ਼ਰਵੇਟਿਵ ਪਾਰਟੀ ਦਾ ਆਗੂ ਵੀ ਹੈ।

ਦ ਰਾਈਟ ਔਨਰੇਬਲ
ਡੇਵਿਡ ਕੈਮਰਨ
ਐੱਮ ਪੀ
A man with dark hair and blue eyes, wearing a navy suit with a blue tie as well as smiling and facing to his right.
ਯੂਕੇ ਦਾ ਪ੍ਰਧਾਨ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
11 ਮਈ, 2010
ਮੌਨਾਰਕਐਲੀਜ਼ਾਬੈਥ ਦੂਜੀ
ਡਿਪਟੀਨਿਕ ਕਲੈੱਗ (2010–2015)
ਸਾਬਕਾਗੌਰਡਨ ਬ੍ਰਾਊਨ
ਵਿਰੋਧੀ ਧਿਰ ਦਾ ਆਗੂ
ਦਫ਼ਤਰ ਵਿੱਚ
6 December, 2005 – 11 May, 2010
ਮੌਨਾਰਕਐਲੀਜ਼ਾਬੈਥ ਦੂਜੀ
ਪ੍ਰਾਈਮ ਮਿਨਿਸਟਰਟੋਨੀ ਬਲੇਅਰ
ਗੌਰਡਨ ਬ੍ਰਾਊਨ
ਸਾਬਕਾਮਾਈਕਲ ਹਾਊਅਡ
ਉੱਤਰਾਧਿਕਾਰੀਹੈਰੀਅਟ ਹਾਰਮਨ
ਕੰਜ਼ਰਵੇਟਿਵ ਪਾਰਟੀ ਦਾ ਆਗੂ
ਮੌਜੂਦਾ
ਦਫ਼ਤਰ ਸਾਂਭਿਆ
6 ਦਸੰਬਰ, 2005
ਸਾਬਕਾਮਾਈਕਲ ਹਾਊਅਡ
ਸਿੱਖਿਆ ਲਈ ਰਾਜ ਸਕੱਤਰ
ਦਫ਼ਤਰ ਵਿੱਚ
6 ਮਈ, 2005 – 6 ਦਸੰਬਰ, 2005
ਲੀਡਰਮਾਈਕਲ ਹਾਊਅਡ
ਸਾਬਕਾਟਿਮ ਕੌਲਿਨਜ਼
ਉੱਤਰਾਧਿਕਾਰੀਡੇਵਿਡ ਵਿਲਿਟਸ
ਵਿਟਨੀ ਹਲਕੇ ਤੋਂ ਐੱਮ ਪੀ
ਮੌਜੂਦਾ
ਦਫ਼ਤਰ ਸਾਂਭਿਆ
7 ਜੂਨ, 2001
ਸਾਬਕਾਸ਼ੌਨ ਵੁੱਡਵਾਡ
ਮਜੌਰਟੀ25,155 (43.0%)
ਨਿੱਜੀ ਜਾਣਕਾਰੀ
ਜਨਮਡੇਵਿਡ ਵਿਲੀਅਮ ਡੌਨਲਡ ਕੈਮਰਨ
(1966-10-09) 9 ਅਕਤੂਬਰ 1966 (ਉਮਰ 54)
ਲੰਡਨ, ਯੂਕੇ
ਸਿਆਸੀ ਪਾਰਟੀਕੰਜ਼ਰਵੇਟਿਵ ਪਾਰਟੀ
ਪਤੀ/ਪਤਨੀਸਮੈਂਥਾ ਸ਼ੈੱਫ਼ੀਲਡ (1996–ਹੁਣ)
ਸੰਤਾਨਆਈਵਨ(ਮਿਰਤਕ)
ਨੈਂਸੀ
ਆਰਥਰ
ਫ਼ਲੌਰੰਸ
ਰਿਹਾਇਸ਼10 ਡਾਊਨਿੰਗ ਸਟਰੀਟ
ਅਲਮਾ ਮਾਤਰਬ੍ਰੇਜ਼ਨਜ਼ ਕਾਲਜ, ਆਕਸਫ਼ਡ
ਵੈਬਸਾਈਟOfficial website

ਹਵਾਲੇਸੋਧੋ

  1. "David Cameron". Witney Conservatives. 6 May 2010. Retrieved 22 December 2011. 

ਅਗਾਂਹ ਪੜ੍ਹੋਸੋਧੋ

ਪੂਰੀ ਜੀਵਨੀ
  • Elliott, Francis; Hanning, James (2012). Cameron: Practically a Conservative. Fourth Estate. ISBN 978-0-00-743642-2. 
ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਡੇਵਿਡ ਕੈਮਰਨ ਉੱਤੇ ਲਿਖੀਆਂ ਗਈਆਂ ਕਿਤਾਬਾਂ
ਲਿਖਤਾਂ (ਵੱਲੋਂ ਅਤੇ ਬਾਬਤ)
ਸਿਆਸੀ ਸਫ਼ਰ
ਵੀਡੀਓ
ਖ਼ਬਰਾਂ 'ਚ

ਬਾਹਰਲੇ ਜੋੜਸੋਧੋ