ਥੋਨਾਕਲ ਗੋਪੀ' (ਜਨਮ 24 ਮਈ 1988)[1] ਇੱਕ ਭਾਰਤੀ ਅਥਲੀਟ ਹੈ ਜੋ ਕਿ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦਾ ਹੈ, ਅਤੇ ਉਸਨੇ 2016 ਓਲੰਪਿਕ ਖੇਡਾਂ ਵਿੱਚ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਸੀ।[2] ਉਹ ਇਹਨਾਂ ਮੈਰਾਥਨ ਮੁਕਾਬਲਿਆਂ ਵਿੱਚ 2:15:25 ਦਾ ਸਮਾਂ ਲੈ ਕੇ 25ਵੇਂ ਸਥਾਨ 'ਤੇ ਰਿਹਾ ਅਤੇ ਭਾਰਤੀ ਖਿਡਾਰੀਆਂ ਵਿੱਚੋਂ ਉਹ ਪਹਿਲੇ ਸਥਾਨ 'ਤੇ ਰਿਹਾ। ਥੋਨਾਕਲ ਗੋਪੀ ਭਾਰਤੀ ਫੌਜ ਵਿੱਚ ਅਫ਼ਸਰ ਵੀ ਹੈ।[3][4][5]

ਥੋਨਾਕਲ ਗੋਪੀ
ਮੈਰਾਥਨ ਅਥਲੀਟ
ਜਨਮ (1988-05-24) 24 ਮਈ 1988 (ਉਮਰ 36)
ਰਾਸ਼ਟਰੀਅਤਾਭਾਰਤੀ
ਪੇਸ਼ਾਅਥਲੀਟ

ਮੁਕਾਬਲਿਆਂ ਦੇ ਰਿਕਾਰਡ

ਸੋਧੋ
ਸਾਲ ਮੁਕਾਬਲਾ ਜਗ੍ਹਾ ਸਥਾਨ ਈਵੈਂਟ ਸਮਾਂ ਹਵਾਲੇ
2014 ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਨਵੀਂ ਦਿੱਲੀ, ਭਾਰਤ ਜੇਤੂ 10,000 ਮੀਟਰ 29:32:26 [6]
2015 ਏਅਰਟੈੱਲ ਦਿੱਲੀ ਹਾਫ਼ ਮੈਰਾਥਨ ਨਵੀਂ ਦਿੱਲੀ, ਭਾਰਤ 2 ਭਾਰਤੀ / 19ਵਾਂ ਓਵਰਆਲ ਹਾਫ਼ ਮੈਰਾਥਨ 1:02:45 [7]
2016 ਮੁੰਬਈ ਮੈਰਾਥਨ ਮੁੰਬਈ, ਭਾਰਤ 2 ਭਾਰਤੀ/ 11ਵਾਂ ਓਵਰਆਲ ਮੈਰਾਥਨ 2:16:15 [5][8][9][10][11][12]
2016 ਦੱਖਣੀ ਏਸ਼ੀਆਈ ਖੇਡਾਂ ਗੁਹਾਟੀ, ਭਾਰਤ ਜੇਤੂ 10,000 ਮੀਟਰ 29:10:53 [13]
2016 2016 ਓਲੰਪਿਕ ਖੇਡਾਂ ਰੀਓ ਡੀ ਜਨੇਰੋ, ਬਰਾਜ਼ੀਲ ਪਹਿਲਾ ਭਾਰਤੀ/ 25ਵਾਂ ਸਥਾਨ ਮੈਰਾਥਨ 2:15:25

ਹਵਾਲੇ

ਸੋਧੋ
  1. "Thanackal Gopi". Archived from the original on 17 ਅਗਸਤ 2016. Retrieved 14 August 2016. {{cite web}}: Unknown parameter |dead-url= ignored (|url-status= suggested) (help)
  2. "Indian Marathoners – Bharat at Rio '16 – Track and Field Sports News". Archived from the original on 2018-04-07. Retrieved 2016-07-29. {{cite web}}: Unknown parameter |dead-url= ignored (|url-status= suggested) (help)
  3. Marar, Nandakumar (17 January 2016). "Gopi hits marathon jackpot in first attempt". sportstarlive.com. Retrieved 29 July 2016.
  4. "Indian Marathoners – Bharat at Rio '16 – Track and Field Sports News". trackfield.in. Archived from the original on 7 ਅਪ੍ਰੈਲ 2018. Retrieved 29 July 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  5. 5.0 5.1 Gopi, Thanackal. "IAAF Profile". Retrieved 29 July 2016.
  6. "ਪੁਰਾਲੇਖ ਕੀਤੀ ਕਾਪੀ". Archived from the original on 2016-03-14. Retrieved 2016-08-15. {{cite web}}: Unknown parameter |dead-url= ignored (|url-status= suggested) (help)
  7. "Race Results - Airtel Delhi Half Marathon" (in ਅੰਗਰੇਜ਼ੀ (ਅਮਰੀਕੀ)). Archived from the original on 2016-08-05. Retrieved 2016-08-01. {{cite web}}: Unknown parameter |dead-url= ignored (|url-status= suggested) (help)
  8. "Gopi, Kheta Ram qualify for Olympics; Rawat sets course record - Times of India". Retrieved 2016-08-01.
  9. "Gopi, Kheta Ram qualify for Olympics; Rawat sets course record". The Hindu (in Indian English). 2016-01-17. ISSN 0971-751X. Retrieved 2016-08-01.
  10. "More than 40,000 people participate in the Mumbai Marathon 2016 - Firstpost" (in ਅੰਗਰੇਜ਼ੀ (ਅਮਰੀਕੀ)). 2016-01-17. Retrieved 2016-08-01.
  11. "Rawat sets course record; Gopi, Kheta Ram qualify for Rio". Archived from the original on 2016-09-20. Retrieved 2016-08-01. {{cite web}}: Unknown parameter |dead-url= ignored (|url-status= suggested) (help)
  12. "Gopi T, Kheta Ram seal Rio berths | The Asian Age". Retrieved 2016-08-01.
  13. "2016 South Asian Games Results" (PDF). Archived from the original (PDF) on 2016-02-23. {{cite web}}: Unknown parameter |dead-url= ignored (|url-status= suggested) (help)