ਦਰਵਾਰੀ ਲਾਲ ਦਾ ਸੰਬੰਧ ਪੰਜਾਬ, ਭਾਰਤ ਦੇ ਰਾਜਨੀਤਿਕ ਖੇਤਰ ਨਾਲ ਹੈ। ਉਹ ਪੰਜਾਬ ਦੀ ਵਿਧਾਨ ਸਭਾ ਵਿੱਚ 12 ਜੁਲਾਈ 2004 ਤੋਂ 10 ਮਾਰਚ 2012 ਤੱਕ ਡਿਪਟੀ ਸਪੀਕਰ ਰਹੇ।[1][2]

ਦਰਵਾਰੀ ਲਾਲ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਦਫ਼ਤਰ ਵਿੱਚ
12.07.2004–10.03.2012
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
past ਭਾਰਤੀ ਰਾਸ਼ਟਰੀ ਕਾਂਗਰਸ
ਕਿੱਤਾਰਾਜਨੀਤਿਕ ਖੇਤਰ

ਹਲਕਾ ਸੋਧੋ

ਉਹਨਾਂ ਨੇ ਅੰਮ੍ਰਿਤਸਰ ਮੱਧ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ 1980 ਤੋਂ  1992 ਅਤੇ 2002 to 2007.[3]

ਰਾਜਨੀਤਿਕ ਦਲ ਸੋਧੋ

ਉਸ ਨੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੇਮਬਰ ਸੀ, ਪਰ 2014 ਵਿਚ  ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।[4]

ਹਵਾਲੇ ਸੋਧੋ