ਦਾ ਇੰਡੀਅਨ ਐਕਸਪ੍ਰੈਸ

ਦਾ ਇੰਡੀਅਨ ਐਕਸਪ੍ਰੈਸ ਇੱਕ ਭਾਰਤੀ ਅੰਗਰੇਜ਼ੀ ਅਖਬਾਰ ਹੈ। ਇਹ ਮੁੰਬਈ ਵਿੱਚ ਇੰਡੀਅਨ ਐਕਸਪ੍ਰੈਸ ਲਿਮਿਟੇਡ ਦੁਆਰਾ ਛਾਪਿਆ ਜਾਂਦਾ ਹੈ। ਇਹ ਅਖਬਾਰ ਨੌਂ ਥਾਵਾਂ ਤੇ ਛਪਦਾ ਹੈ- ਦਿਲੀ, ਮੁੰਬਈ, ਨਾਗਪੁਰ, ਪੁਣੇ, ਕੋਲਕਾਤਾ, ਵਡੋਦਰਾ, ਚੰਡੀਗੜ੍ਹ, ਲਖਨਊ ਅਤੇ ਅਹਿਮਦਾਬਾਦ

ਇਤਿਹਾਸ ਸੋਧੋ

ਹਵਾਲੇ ਸੋਧੋ