ਦਿਯਵੰਨਾ ਝੀਲ
ਦਿਯਵੰਨਾ ਝੀਲ ( ਸਿੰਹਾਲਾ: Lua error in package.lua at line 80: module 'Module:Lang/data/iana scripts' not found. , ਤਮਿਲ਼: Lua error in package.lua at line 80: module 'Module:Lang/data/iana scripts' not found. ) ਜਾਂ ਪਾਰਲੀਮੈਂਟ ਝੀਲ, ਸ਼੍ਰੀਲੰਕਾ ਦੇ ਸ਼੍ਰੀ ਜੈਵਰਧਨੇਪੁਰਾ ਕੋਟੇ ਦੇ ਅੰਦਰ ਝੀਲਾਂ ਵਿੱਚੋਂ ਇੱਕ ਝੀਲ ਹੈ।[1]
ਦਿਯਵੰਨਾ ਝੀਲ | |
---|---|
ਗੁਣਕ | 06°53′12″N 79°55′15″E / 6.88667°N 79.92083°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਸ੍ਰੀਲੰਕਾ |
Islands | 8 |
Settlements | ਸ਼੍ਰੀ ਜੈਵਰਧਨੇਪੁਰਾ ਕੋਟੇ |
ਇਹ ਕਾਫ਼ੀ ਮਸ਼ਹੂਰ ਹੈ ਕਿਉਂਕਿ ਸ਼੍ਰੀਲੰਕਾ ਦੀ ਸੰਸਦ ਦੀ ਇਮਾਰਤ ਝੀਲ ਦੇ ਕੇਂਦਰ ਵਿੱਚ ਇੱਕ ਨਕਲੀ ਟਾਪੂ ਉੱਤੇ ਬਣਾਈ ਗਈ ਸੀ। ਦਿਯਾਥਾ ਉਯਾਨਾ ਪਾਰਕ ਵੀ ਇਸ ਝੀਲ ਦੇ ਕੰਢੇ ਸਥਿਤ ਹੈ। ਇਹ ਝੀਲ 1979 ਵਿੱਚ ਬਣਾਈ ਗਈ ਸੀ ਅਤੇ ਇਸ ਵਿੱਚ ਅੱਠ ਟਾਪੂ ਹਨ।
ਇਹ ਵੀ ਵੇਖੋ
ਸੋਧੋ- ਸ਼੍ਰੀਲੰਕਾ ਦਾ ਭੂਗੋਲ
ਹਵਾਲੇ
ਸੋਧੋ- ↑ "Diyawanna Lake". Attractions in Sri lanka (in ਅੰਗਰੇਜ਼ੀ (ਅਮਰੀਕੀ)). Retrieved 2020-01-24.