ਸ੍ਰੀ ਜੈਵਰਦਨਪੁਰਾ ਕੋਟੇ
ਸ੍ਰੀ ਜੈਵਰਦਨਪੁਰਾ ਕੋਟੇ (ਸਿੰਹਾਲਾ: ශ්රී ජයවර්ධනපුර කෝට්ටේ, ਤਮਿਲ਼: ஶ்ரீ ஜெயவர்த்தனபுரம் கோட்டை), ਜਿਹਨੂੰ ਕੋਟੇ (ਸਿੰਹਾਲਾ: කෝට්ටේ, ਤਮਿਲ਼: கோட்டை) ਵੀ ਆਖ ਦਿੱਤਾ ਜਾਂਦਾ ਹੈ, ਸ੍ਰੀਲੰਕਾ ਦੀ ਸੰਸਦ ਦਾ ਟਿਕਾਣਾ ਹੈ। ਇਹ ਕੋਲੰਬੋ ਸ਼ਹਿਰੀ ਕੇਂਦਰ ਤੋਂ ਪਰ੍ਹੇ ਪੈਂਦਾ ਹੈ ਅਤੇ ਸ੍ਰੀਲੰਕਾ ਦੀ ਸਰਕਾਰੀ ਰਾਜਧਾਨੀ ਹੈ। ਇਹ ਕੋਲੰਬੋ ਸ਼ਹਿਰ ਦਾ ਇੱਕ ਵੱਡਾ ਬਾਹਰੀ ਇਲਾਕਾ ਹੈ।
ਸ੍ਰੀ ਜੈਵਰਦਨਪੁਰਾ ਕੋਟੇ
ශ්රී ජයවර්ධනපුර කෝට්ටේ ஶ்ரீ ஜெயவர்த்தனபுரம் கோட்டை | |
---|---|
ਦੇਸ਼ | ਸ੍ਰੀਲੰਕਾ |
ਸੂਬਾ | ਪੱਛਮੀ ਸੂਬਾ |
ਜ਼ਿਲ੍ਹਾ | ਕੋਲੰਬੋ ਜ਼ਿਲ੍ਹਾ |
ਸਰਕਾਰ | |
• ਮੇਅਰ | ਆਰ.ਏ.ਡੀ ਜਨਕ ਰਨਵਕ (ਸ੍ਰੀਲੰਕਾ ਅਜ਼ਾਦੀ ਪਾਰਟੀ) |
ਖੇਤਰ | |
• ਸਬਅਰਬ | 17 km2 (7 sq mi) |
ਆਬਾਦੀ (੨੦੦੧)[1] | |
• ਸਬਅਰਬ | 1,15,826 |
• ਘਣਤਾ | 3,305/km2 (8,560/sq mi) |
• ਮੈਟਰੋ | 22,34,289 |
ਸਮਾਂ ਖੇਤਰ | ਯੂਟੀਸੀ+੫:੩੦ (ਐੱਸ.ਐੱਲ.ਐੱਸ.ਟੀ.) |
ਡਾਕ ਕੋਡ | ੧੦੧੦੦ |
ਏਰੀਆ ਕੋਡ | ੦੧੧ |
ਵਿਕੀਮੀਡੀਆ ਕਾਮਨਜ਼ ਉੱਤੇ ਸ੍ਰੀ ਜੈਵਰਧਨੇਪੁਰਾ ਕੋਟੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |