ਦਿਲ ਵਿਲ ਪਿਆਰ ਵਿਆਰ

ਮਨਜੀਤ ਮਾਨ ਦੀ 2014 ਦੀ ਇੱਕ ਫ਼ਿਲਮ

ਦਿਲ ਵਿਲ ਪਿਆਰ ਵਿਆਰ (English: Dil Vil Pyaar Vyaar; ਹਿੰਦੀ: दिल-विल प्यार-व्यार), ਮਨਜੀਤ ਮਾਨ ਦੁਆਰਾ ਨਿਰਦੇਸ਼ਤ ਗੁਰਦਾਸ ਮਾਨ, ਨੀਰੂ ਬਾਜਵਾ ਅਤੇ ਨੌਜਵਾਨ ਕਲਾਕਾਰ ਜੱਸੀ ਗਿੱਲ ਦੀ ਅਗਵਾਈ ਵਾਲੀ ਇੱਕ 2014 ਪੰਜਾਬੀ ਪਰਿਵਾਰਕ ਡਰਾਮਾ ਫ਼ਿਲਮ ਹੈ।

ਦਿਲ ਵਿਲ ਪਿਆਰ ਵਿਆਰ 
ਪੋਸਟਰ
ਨਿਰਦੇਸ਼ਕਮਨਜੀਤ ਮਾਨ
ਲੇਖਕ
ਧੀਰਜ ਰਤਨ
ਅੰਬਰਦੀਪ ਸਿੰਘ
ਨਿਰਮਾਤਾਮਨਜੀਤ ਮਾਨ
ਸਿਤਾਰੇ
ਗੁਰਦਾਸ ਮਾਨ
ਨੀਰੂ ਬਾਜਵਾ
ਜੱਸੀ ਗਿੱਲ
ਮਾਨਵ ਵਿਜ
ਰਾਜੀਵ ਠਾਕੁਰ
ਸਿਨੇਮਾਕਾਰਕ੍ਰਿਸ਼ਨਾ ਰਾਮਾਨਨ
ਸੰਪਾਦਕਓਮਕਾਰਨਾਥ ਭਕਰੀ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਸਾਈ ਪ੍ਰੋਡੀਕਸ਼ਨਸ 
ਰਿਲੀਜ਼ ਮਿਤੀ
ਮਈ 2, 2014
ਦੇਸ਼ਭਾਰਤ
ਭਾਸ਼ਾਪੰਜਾਬੀ

ਪੀ.ਟੀ.ਸੀ. ਪੰਜਾਬੀ ਫ਼ਿਲਮ ਅਵਾਰਡ 2015

ਸੋਧੋ

ਦਿਲ ਵਿਲ ਪਿਆਰ ਵਿਆਰ ਨੇ 2015 ਵਿੱਚ ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ ਵਿੱਚ ਦੋ ਪੁਰਸਕਾਰ ਜਿੱਤੇ:-

ਗੁਰਦਾਸ ਮਾਨ - Star Forever Award ਜੇਤੂ
ਮਨਜੀਤ ਮਾਨ - Family Film of the Year Award ਜੇਤੂ

ਹਵਾਲੇ

ਸੋਧੋ