ਦਿੱਲੀ ਉਰਦੂ ਅਖ਼ਬਾਰ
ਦਿੱਲੀ ਉਰਦੂ ਅਖ਼ਬਾਰ 1837 ਈ. ਵਿੱਚ ਦਿੱਲੀ, ਭਾਰਤ ਤੋਂ ਪ੍ਰਕਾਸ਼ਤ ਹੋਇਆ ਪਹਿਲਾ ਉਰਦੂ ਭਾਸ਼ਾ ਦਾ ਅਖ਼ਬਾਰ ਸੀ।[1] ਮੌਲਵੀ ਮੁਹੰਮਦ ਬਕੀਰ ਇਸਦੇ ਪਹਿਲੇ ਸੰਪਾਦਕ ਸਨ।[2]
ਸੰਸਥਾਪਕ | ਮੌਲਵੀ ਮੁਹੰਮਦ ਬਕੀਰ |
---|---|
ਸੰਪਾਦਕ | ਮੌਲਵੀ ਮੁਹੰਮਦ ਬਕੀਰ |
ਸਥਾਪਨਾ | 1837 |
ਭਾਸ਼ਾ | ਉਰਦੂ |
ਮੁੱਖ ਦਫ਼ਤਰ | ਦਿੱਲੀ, ਬਰਤਾਨਵੀ ਰਾਜ |
ਸ਼ਹਿਰ | ਦਿੱਲੀ |
ਦੇਸ਼ | ਬਰਤਾਨਵੀ ਭਾਰਤ |
ਹੋਰ ਪੜ੍ਹੋ
ਸੋਧੋਹਵਾਲੇ
ਸੋਧੋ- ↑ Pernau, Margrit (2003). "The Delhi Urdu Akhbar: Between Persian akhrabat and English Newspapers" (PDF). 1: 1–2.
{{cite journal}}
: Cite journal requires|journal=
(help) - ↑ Dabas, Maninder (2017-12-02). "Maulana Baqir Was First Journalist To Sacrifice His Life During 1857 Revolt, Here's His Story". indiatimes.com (in ਅੰਗਰੇਜ਼ੀ). Retrieved 2019-07-20.