ਦਿੱਲੀ ਦੇ ਦਰਵਾਜਿਆਂ ਨੂੰ ਸਥਾਪਿਤ ਕਰਨ ਵਿੱਚ ਵੱਖ-ਵੱਖ ਵੰਸ਼ਾਂ ਦੇ ਆਗੂਆਂ ਨੇ ਭੂਮਿਕਾ ਨਿਭਾਈ ਹੈ ਜੋ ਇਸ ਪ੍ਰਕਾਰ ਹੈ

  • .ਲਾਲ ਕੋਟ ਜਾਂ ਕਿਲਾ ਰਾਏ ਪਿਥੋਰ ਦੇ ਪ੍ਰਾਚੀਨ ਸ਼ਹਿਰ ਦਾ ਦਰਵਾਜ਼ਾ,ਇਸ ਨੂੰ ਦਿੱਲੀ ਦਾ ਪਹਿਲਾ ਸ਼ਹਿਰ ਮੰਨਿਆਂ ਜਾਂਦਾ ਹੈ (731-1311ਈ.) ਇਹ ਮਹਿਰੌਲੀ ਵਿਚ ਕੁਤੁਬ ਕੰਪਲੈਕਸ ਵਿੱਚ ਸਥਿਤ ਹੈ
  • ਸ਼ਹਿਰ ਦਾ ਦੂਸਰਾ ਦਰਵਾਜ਼ਾ ਸੀਰੀ ਕਿਲਾ (1304) ਹੈ।
  • ਤੀਸਰਾ ਦਰਵਾਜ਼ਾ ਤੁਗ਼ਲਕਾਬਾਦ ਹੈ।(14ਵੀ ਸਦੀ ਦਾ ਮੱਧ)
  • ਚੌਥਾਂ ਦਰਵਾਜ਼ਾ ਫੀਰੋਜ਼ਾਬਾਦ ਹੈ
  • ਛੇਵਾਂ ਦਰਵਾਜ਼ਾ ਦਿੱਲੀ ਸ਼ੇਰ ਸ਼ਾਹ ਦਾ (ਸ਼ੇਰਗੜ੍ਹ) ਦਰਵਾਜ਼ਾ (1534), ਨੇੜੇ  ਪੁਰਾਣਾ ਕਿਲਾ  
  • ਸੱਤਵਾਂ  ਦਰਵਾਜ਼ਾ ਸ਼ਾਹਜਹਾਨਾਬਾਦ ਹੈ।(17ਵੀਂ ਸਦੀ)
  • ਅੱਠਵਾਂ ਦਰਵਾਜ਼ਾ ਆਧੁਨਿਕ ਨਵੀਂ ਦਿੱਲੀ ਵਿਚ ਬ੍ਰਿਟਿਸ਼ ਰਾਜ ਵਿਚ 
ਸੀਰੀ ਕਿਲੇ ਦਾ ਦੱਖਣੀ ਦਰਵਾਜ਼ਾ
ਤੁਗ਼ਲਕਾਬਾਦ ਕਿਲਾ ਅਤੇ ਦਰਵਾਜ਼ਾ

ਸ਼ੇਰ ਸ਼ਾਹ ਦਰਵਾਜ਼ਾ

ਸੋਧੋ
ਸ਼ੇਰ ਸ਼ਾਹ ਦਰਵਾਜ਼ਾ ਜਾਂ ਲਾਲ ਦਰਵਾਜ਼ਾ

ਕਸ਼ਮੀਰੀ ਦਰਵਾਜ਼ਾ

ਸੋਧੋ

ਕਸ਼ਮੀਰੀ ਦਰਵਾਜ਼ਾ ਦਿੱਲੀ ਦੇ 14 ਮੁੱਖ ਦਰਵਾਜ਼ਾ ਵਿਚੋਂ ਇੱਕ ਹੈ ਜੋ ਦਿੱਲੀ ਦੇ ਉਤਰ ਵਿੱਚ ਹੈ ਇਸ ਨੂੰ ਬ੍ਰਿਟਿਸ਼ ਰਾਜ ਵਿੱਚ ਮੇਜਰ ਰਾਬਰਟ ਸਮਿਥ ਨੇ 1835 ਵਿੱਚ ਬਣਵਾਇਆ। 

ਦਿੱਲੀ ਦਰਵਾਜ਼ਾ

ਸੋਧੋ

ਦਿੱਲੀ ਦਰਵਾਜ਼ਾ  ਸ਼ਾਹਜਹਾਨਾਬਾਦ (ਪੁਰਾਣੀ ਦਿੱਲੀ) ਇਤਿਹਾਸ ਵਿੱਚ ਦਿੱਲੀ ਦਾ ਦਰਵਾਜ਼ਾ ਸੀ।

     ਅਜਮੇਰੀ ਦਰਵਾਜ਼ਾ

ਸੋਧੋ
       ਅਜਮੇਰੀ ਦਰਵਾਜ਼ਾ

ਤੁਰਕਮਨ ਦਰਵਾਜ਼ਾ

ਸੋਧੋ
ਤੁਰਕਮਨ ਦਰਵਾਜ਼ਾ

ਲਾਹੌਰੀ ਦਰਵਾਜ਼ਾ, ਪੁਰਾਣੀ ਦਿੱਲੀ

ਸੋਧੋ
ਲਾਹੌਰੀ ਦਰਵਾਜ਼ਾ

ਕਾਬੁਲੀ  ਦਰਵਾਜ਼ਾ

ਸੋਧੋ
ਖੂਨੀ ਦਰਵਾਜ਼ਾ ਜਾਂ ਕਾਬੁਲੀ ਦਰਵਾਜ਼ਾ

ਗੈਲਰੀ

ਸੋਧੋ

ਇਨ੍ਹਾਂ ਨੂੰ ਵੀ ਦੇਖੋ

ਸੋਧੋ

ਹਵਾਲੇ

ਸੋਧੋ