ਦੀਕਸ਼ਾ (ਫ਼ਿਲਮ)
ਦੀਕਸ਼ਾ 1991 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਅਰੁਣ ਕੌਲ ਹੈ ਅਤੇ ਇਹ ਉਸ ਦੀ ਇੱਕੋ ਇੱਕ ਫੀਚਰ ਫ਼ਿਲਮ ਹੈ।
ਦੀਕਸ਼ਾ | |
---|---|
ਨਿਰਦੇਸ਼ਕ | ਅਰੁਣ ਕੌਲ |
ਲੇਖਕ | ਯੂ ਆਰ ਅਨੰਤਮੂਰਤੀ (ਨਾਵਲ ਅਤੇ ਕਹਾਣੀ) |
ਕਹਾਣੀਕਾਰ | ਯੂ ਆਰ ਅਨੰਤਮੂਰਤੀ |
ਨਿਰਮਾਤਾ | ਐਨ ਐਫ ਡੀ ਸੀ |
ਸਿਤਾਰੇ | ਮਨੋਹਰ ਸਿੰਘ ਪਾਟੇਕਰ |
ਸੰਪਾਦਕ | ਆਦੇਸ਼ ਵਰਮਾ |
ਸੰਗੀਤਕਾਰ | ਮਹਿੰਦਰਜੀਤ ਸਿੰਘ |
ਰਿਲੀਜ਼ ਮਿਤੀ | 1991 |
ਮਿਆਦ | 120 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |