ਯੂ ਆਰ ਅਨੰਤਮੂਰਤੀ

ਕੰਨੜ ਭਾਸ਼ਾ ਦੇ ਲੇਖਕ ਅਤੇ ਆਲੋਚਕ

ਉਡੁਪੀ ਰਾਜਗੋਪਾਲਆਚਾਰੀਆ ਅਨੰਤਮੂਰਤੀ (21 ਦਸੰਬਰ 1932 - 22 ਅਗਸਤ 2014) ਇੱਕ ਕੰਨੜ-ਭਾਸ਼ੀ ਲੇਖਕ ਅਤੇ ਆਲੋਚਕ ਸੀ ਅਤੇ ਕੰਨੜ ਸਾਹਿਤ ਨਾਵਿਆ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਗਿਆਨਪੀਠ ਯਾਫਤਾ ਮਸ਼ਹੂਰ ਭਾਰਤੀ ਲੇਖਕ ਹੈ।[1] ਕੰਨੜ ਵਿੱਚ ਗਿਆਨਪੀਠ ਪੁਰਸਕਾਰ ਲੈਣ ਵਾਲੇ ਅੱਠਾਂ ਵਿੱਚੋਂ ਉਹ ਛੇਵਾਂ ਹੈ। [2] ਗਿਆਨਪੀਠ ਭਾਰਤ ਵਿੱਚ ਦਿੱਤਾ ਜਾਂ ਵਾਲਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ।[3] 1998 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਦਿੱਤਾ ਸੀ। 1980ਵਿਆਂ ਵਿੱਚ ਉਹ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਬਾਅਦ ਵਿੱਚ ਉਹ ਕੇਂਦਰੀ ਯੂਨੀਵਰਸਿਟੀ, ਕਰਨਾਟਕ ਦੇ ਚਾਂਸਲਰ ਵੀ ਰਹੇ।

ਯੂ ਆਰ ਅਨੰਤਮੂਰਤੀ
U R Ananthamurthy Z1.JPG
ਜਨਮ: (1932-12-21)21 ਦਸੰਬਰ 1932
ਸ਼ਿਮੋਗਾ, ਕਰਨਾਟਕ, ਭਾਰਤ
ਮੌਤ:22 ਅਗਸਤ 2014(2014-08-22) (ਉਮਰ 81)
ਕਾਰਜ_ਖੇਤਰ:ਅਧਿਆਪਕ, ਲੇਖਕ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਕੰਨੜ
ਵਿਧਾ:ਕਵਿਤਾ, ਕਹਾਣੀ ਅਤੇ ਨਾਵਲ

ਮੁੱਖ ਰਚਨਾਵਾਂਸੋਧੋ

ਨਾਵਲਸੋਧੋ

ਕਹਾਣੀਸੋਧੋ

ਕਵਿਤਾਸੋਧੋ

ਨਾਟਕਸੋਧੋ

ਹਵਾਲੇਸੋਧੋ

  1. "U.R. Ananthamurthy". International literature festival Berlin. Foundation for Art and Politics and the Berliner Festspiele, German UNESCO committee. 
  2. http://win2vin.wordpress.com/2009/09/02/list-of-jnanpith-award-winners-indias-highest-literary-award/
  3. "Jnanapeeth Awards". Ekavi foundation. Ekavi.