ਦੀਵਾਨ ਭਾਈ ਅਬਦੁਲ ਹਾਮਿਦ

ਭਾਰਤੀ ਸਿਆਸਤਦਾਨ

ਦੀਵਾਨ ਸਰ ਅਬਦੁਲ ਹਾਮਿਦ (ਜਿਸ ਨੂੰ ਖ਼ਾਨ ਬਹਾਦੁਰ ਅਬਦੁਲ ਹਾਮਿਦ ਵੀ ਕਿਹਾ ਜਾਂਦਾ ਹੈ) ਦਾ ਜਨਮ ਜਲੰਧਰ ਵਿੱਚ ਹੋਇਆ ਸੀ ਅਤੇ ਉਹ ਬ੍ਰਿਟਿਸ਼ ਰਾਜ ਦੇ ਅਧੀਨ ਭਾਰਤ ਵਿੱਚ ਕਪੂਰਥਲਾ ਰਿਆਸਤ ਦਾ ਪ੍ਰਧਾਨ ਮੰਤਰੀ ਸੀ। [1]

ਹਵਾਲੇ ਸੋਧੋ

  1. Playne, Somerset; R. V. Solomon; J. W. Bond; Arnold Wright (2006). Indian States. Asian Educational Services. p. 417. ISBN 978-81-206-1965-4.