ਦੁਰਗਮ ਚੇਰੁਵੁ
ਦੁਰਗਮ ਚੇਰੂਵੂ, ਜਿਸ ਨੂੰ ਰਾਏਦੁਰਗਮ ਚੇਰੂਵੂ ਵੀ ਕਿਹਾ ਜਾਂਦਾ ਹੈ, ਇੱਕ ਤਾਜ਼ੇ ਪਾਣੀ ਦੀ ਝੀਲ ਹੈ ਜੋ ਰੰਗਰੇਡੀ ਜ਼ਿਲ੍ਹੇ, ਜਗਥਗਿਰੀ ਗੁੱਟਾ ਤੇਲੰਗਾਨਾ, ਭਾਰਤ ਵਿੱਚ ਹੈ। ਝੀਲ, ਜੋ ਕਿ 83 ਏਕੜ ਦੇ ਖੇਤਰ ਵਿੱਚ ਫੈਲੀ ਹੈ, ਹੈਦਰਾਬਾਦ ਸ਼ਹਿਰ ਦੇ ਨੇੜੇ ਹੈ। ਝੀਲ ਨੂੰ ਸੀਕ੍ਰੇਟ ਲੇਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਜੁਬਲੀ ਹਿੱਲਜ਼ ਅਤੇ ਮਾਧਾਪੁਰ ਦੇ ਇਲਾਕਿਆਂ ਦੇ ਵਿਚਕਾਰ ਛੁਪੀ ਹੋਈ ਹੈ।
ਦੁਰਗਮ ਚੇਰੁਵੁ | |
---|---|
ਗੁਣਕ | 17°25′44″N 78°23′16″E / 17.42886°N 78.387794°E |
Type | ਸਰੋਵਰ |
ਪ੍ਰਬੰਧਨ ਏਜੰਸੀ | ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ |
Surface area | 83 acres (34 ha)[1] |
ਵੱਧ ਤੋਂ ਵੱਧ ਡੂੰਘਾਈ | 28 feet (8.5 m)[2] |
Water volume | 1,679,430 cubic metres (1,361.54 acre⋅ft) |
Settlements | ਹੈਦਰਾਬਾਦ, ਭਾਰਤ |
ਇਤਿਹਾਸ
ਸੋਧੋਕੁਤੁਬ ਸ਼ਾਹੀ ਖ਼ਾਨਦਾਨ (ਸੀ.ਏ. 1518-1687) ਦੇ ਰਾਜ ਵਿੱਚ , ਇਹ ਝੀਲ ਗੋਲਕੁੰਡਾ ਕਿਲ੍ਹੇ ਦੇ ਵਸਨੀਕਾਂ ਲਈ ਪੀਣ ਵਾਲੇ ਪਾਣੀ ਦੇ ਸਰੋਤ ਵਜੋਂ ਕੰਮ ਕਰਦੀ ਸੀ।
ਦੁਰਗਮ ਚੇਰੂਵੂ ਲੇਕ ਫਰੰਟ ਪਾਰਕ
ਸੋਧੋਲੇਕ ਫਰੰਟ ਪਾਰਕ ਦਾ ਉਦਘਾਟਨ 28 ਅਗਸਤ, 2018 ਨੂੰ ਸ੍ਰੀ ਕੇ.ਟੀ.ਰਾਮਾ ਰਾਓ ਨੇ ਕੀਤਾ ਸੀ |
ਟੂਰਿਜ਼ਮ
ਸੋਧੋ2001 ਵਿੱਚ, ਸਥਾਨਕ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਝੀਲ ਨੂੰ ਇੱਕ ਆਕਰਸ਼ਣ ਦੀ ਥਾਂ ਵਜੋਂ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ। ਇਸ ਦੇ ਤਹਿਤ ਝੀਲ 'ਤੇ ਪੰਜ ਕਿਸ਼ਤੀਆਂ ਤਾਇਨਾਤ ਕੀਤੀਆਂ ਜਾਣੀਆਂ ਸਨ। [3]
ਹਵਾਲੇ
ਸੋਧੋ- ↑ "Mission to reclaim Durgam Cheruvu". The Times of India. 19 February 2010. Archived from the original on 3 November 2012. Retrieved 3 October 2010.
- ↑ "Filth, flood make Durgam Cheruvu stink". The Hindu. 17 September 2006. Archived from the original on 5 December 2007. Retrieved 3 October 2010.
- ↑ Menon, Jayashankar (31 December 2001). "APTDC Introduces Additional Watersports Facilities". The Indian Express. Archived from the original on 10 July 2011. Retrieved 3 October 2010.