ਦੁਰਗਾਦਾਸ ਭਾਟੀਆ (29 ਅਗਸਤ 1907 – 1972) ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਜੁੜਿਆ ਇੱਕ ਭਾਰਤੀ ਸਿਆਸਤਦਾਨ ਸੀ। ਉਹ ਪੰਜਾਬ ਦੇ ਅੰਮ੍ਰਿਤਸਰ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣਿਆ ਗਿਆ ਸੀ। [1] [2] [3]

ਦੁਰਗਾਦਾਸ ਭਾਟੀਆ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
1971–1972
ਤੋਂ ਪਹਿਲਾਂਯੱਗਿਆ ਦੱਤ ਸ਼ਰਮਾ
ਤੋਂ ਬਾਅਦਰਘੂਨੰਦਨ ਲਾਲ ਭਾਟੀਆ
ਹਲਕਾਅੰਮ੍ਰਿਤਸਰ, ਪੰਜਾਬ
ਨਿੱਜੀ ਜਾਣਕਾਰੀ
ਜਨਮ(1907-08-29)29 ਅਗਸਤ 1907
ਲਾਹੌਰ, ਪੰਜਾਬ, ਬ੍ਰਿਟਿਸ਼ ਇੰਡੀਆ
ਮੌਤ1972 (ਉਮਰ 64–65)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਪਦਮਾਵਤੀ ਭਾਟੀਆ
ਸਰੋਤ: [1]

ਹਵਾਲੇ

ਸੋਧੋ
  1. Vasant Sitaram Kulkarni; Suniti Vasant Kulkarni; Prakash Kokil (1971). India's Parliament, 1971: Who's who of Indian M.P.s: Encyclopaedia of India's Parliament, 1971. Law Book House. p. 281. Retrieved 16 January 2018.
  2. India. Parliament. Lok Sabha (2003). Indian Parliamentary Companion: Who's who of Members of Lok Sabha. Lok Sabha Secretariat. p. 62. Retrieved 16 January 2018.
  3. Sudhir Chandra Sarkar (1971). Elections, 1971. M. C. Sarkar. p. 31. Retrieved 16 January 2018.