ਦੂਰਦਰਸ਼ੀ ਪਾਰਟੀ
ਦੂਰਦਰਸ਼ੀ ਪਾਰਟੀ (ਹਿੰਦੀ: दूरदर्शी) ਭਾਰਤ ਦੀ ਇੱਕ ਸਿਆਸੀ ਪਾਰਟੀ ਸੀ। ਇਸਦੀ ਸਥਾਪਨਾ ਅਹਿਮਦਾਬਾਦ ਵਿੱਚ 24 ਮਾਰਚ 1980 ਨੂੰ ਧਾਰਮਿਕ ਆਗੂ ਬਾਬਾ ਜੈ ਗੁਰੂਦੇਵ ਨੇ ਸਮਾਜਿਕ ਸੁਧਾਰ ਅਤੇ ਅਧਿਆਤਮਿਕ ਵਿਕਾਸ ਦੇ ਇੱਕ ਪਲੇਟਫਾਰਮ ਦੇ ਤੌਰ 'ਤੇ ਕੀਤੀ ਸੀ। ਪਾਰਟੀ ਨੂੰ ਕੋਈ ਗਿਣਨਯੋਗ ਸਮਰਥਨ ਨਾ ਮਿਲਿਆ ਅਤੇ ਇਹ 1997 ਵਿੱਚ ਚੋਣ ਰਾਜਨੀਤੀ ਤੋਂ ਪਿੱਛੇ ਹਟ ਗਈ [1]
ਹਵਾਲੇ
ਸੋਧੋ- ↑ "Jai Gurudev still pulls weight in UP". The Times of India. Archived from the original on 14 June 2012. Retrieved 9 January 2012.