ਦੇਵਕੀ ਜੈਨ (ਜਨਮ 1933) ਇੱਕ ਭਾਰਤੀ ਅਰਥਸ਼ਾਸਤਰੀ ਅਤੇ ਲੇਖਕ ਹੈ, ਜਿਸਨੇ  ਮੁੱਖ ਤੌਰ 'ਤੇ ਨਾਰੀਵਾਦੀ ਅਰਥਸ਼ਾਸਤਰ ਦੇ ਖੇਤਰ ਵਿੱਚ ਕੰਮ ਕੀਤਾ ਹੈ। ਉਸ ਨੂੰ  2006 ਵਿਚ ਭਾਰਤ ਸਰਕਾਰ ਦੁਆਰਾ  ਸਮਾਜਿਕ ਨਿਆਂ ਅਤੇ ਔਰਤਾਂ ਦੇ  ਸਸ਼ਕਤੀਕਰਨ ਦੇ ਲਈ ਯੋਗਦਾਨ ਕਰਨ ਲਈ ਪਦਮ ਭੂਸ਼ਣ, ਨਾਲ ਸਨਮਾਨਿਤ ਕੀਤਾ ਗਿਆ ਸੀ।

ਦੇਵਕੀ ਜੈਨ
ਜਨਮ1933
ਮੈਸੂਰ, ਕਰਨਾਟਕ, ਭਾਰਤ
ਅਲਮਾ ਮਾਤਰ ਆਕਸਫੋਰਡ ਯੂਨੀਵਰਸਿਟੀ
ਮੁੱਖ ਰੁਚੀਆਂਨਾਰੀਵਾਦੀ ਅਰਥਸ਼ਾਸਤਰ
ਇਨਾਮਪਦਮ ਭੂਸ਼ਣ

ਸ਼ੁਰੂ ਦਾ ਜੀਵਨ ਸੋਧੋ

ਜੈਨ ਦਾ ਜਨਮ ਇੱਕ ਸਿਵਲ ਸੇਵਕ ਅਤੇ ਕੁਝ ਸਮੇਂ ਲਈ ਗਵਾਲੀਅਰ ਰਿਆਸਤ ਦੇ ਦੀਵਾਨ ਐਮ ਏ ਸ੍ਰੀ ਨਿਵਾਸਨ ਦੇ ਘਰ, ਮੈਸੂਰ  ਵਿੱਚ ਹੋਇਆ ਸੀ

ਸਿੱਖਿਆ ਸੋਧੋ

ਹਵਾਲੇ ਸੋਧੋ