ਦੇਵ ਸਮਾਜ ਕਾਲਜ ਫ਼ਾਰ ਵੁਮੈਨ (ਫ਼ਿਰੋਜ਼ਪੁਰ)

ਪੰਜਾਬ (ਭਾਰਤ) ਦੇ ਕਾਲਜ

ਦੇਵ ਸਮਾਜ ਕਾਲਜ ਫ਼ਾਰ ਵੂਮੈਨ 1934 ਵਿੱਚ ਸਥਾਪਿਤ ਹੋਇਆ ਸੀ। ਇਹ ਕਾਲਜ ਭਾਰਤ-ਪਾਕਿਸਤਾਨ ਦੇ ਸਰਹੱਦ 'ਤੇ ਵੱਸਦੇ ਸ਼ਹਿਰ ਫ਼ਿਰੋਜ਼ਪੁਰ ਵਿਖੇ ਸਥਿਤ ਹੈ। ਇਹ ਸਰਹ੍ੱਦੀ ਜ਼ਿਲੇ ਦੇ ਪੇਂਡੂ ਖੇਤਰ ਨੂੰ ਸਿੱਖਿਅਤ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਕਾਲਜ ਨੂੰ 2013-14 ਨੈਕ (NAAC) ਵੱਲੋਂ "ਏ" ਗਰੇਡ ਦਿੱਤਾ ਗਿਆ ਸੀ ਜਿਹੜਾ ਕਿ ਹੁਣ ਕਾਲਜ ਦੀ ਵਧੀਆ ਕਾਰਜਗੁਜ਼ਾਰੀ ਨੂੰ ਦੇਖਦਿਆਂ "A +" ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਕਾਲਜ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਦੇਵ ਸਮਾਜ ਸੁਸਾਇਟੀ ਦੁਆਰਾ ਚਲਾਇਆ ਜਾ ਰਿਹਾ ਹੈ।[1] ਇਸ ਕਾਲਜ ਵਿਚ ਪ੍ਰਿੰਸੀਪਲ ਅਹੁਦੇ ‘ਤੇ ਡਾ. ਸੰਗੀਤਾ ਸੇੇਵਾਵਾਂ ਨਿਭਾ ਰਹੇ ਹਨ।

ਦੇਵ ਸਮਾਜ ਕਾਲਜ ਫ਼ਾਰ ਵੂਮੈਨ
ਕਿਸਮਪ੍ਰਾਈਵੇਟ
ਸਥਾਪਨਾ1934 (1934)
ਪ੍ਰਧਾਨਡਾ. ਮਧੂ ਪਰਾਸ਼ਰ (ਪ੍ਰਿੰਸੀਪਲ)
ਟਿਕਾਣਾ, ,
ਕੈਂਪਸਸ਼ਹਿਰੀ
ਛੋਟਾ ਨਾਮਦੇਵ ਸਮਾਜ ਕਾਲਜ
ਮਾਨਤਾਵਾਂ
ਵੈੱਬਸਾਈਟwww.dscwfzr.org

ਇਤਿਹਾਸ ਸੋਧੋ

ਦੇਵ ਸਮਾਜ ਕਾਲਜ ਫ਼ਾਰ ਵੁਮੈਨ (ਫ਼ਿਰੋਜ਼ਪੁਰ) ਨੂੰ 1934 ਵਿੱਚ ਭਗਵਾਨ ਦੇਵ ਆਤਮਾ ਦੁਆਰਾ ਸਥਾਪਿਤ ਕੀਤਾ ਗਿਆ ਸੀ।

ਕੈਂਪਸ ਸੋਧੋ

ਕਾਲਜ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸ ਦਾ ਵਾਤਾਵਰਨ ਬਹੁਤ ਸੁਹਾਵਣਾ ਹੈ।

ਵਿਭਾਗ ਸੋਧੋ

(ਨੋਟ:ਵਧੇਰੇ ਅਤੇ ਨਵੀਂ ਜਾਣਕਾਰੀ ਲਈ www.dscwfzr.org ਦੇਖੋ)

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2018-02-13. Retrieved 2018-02-04. {{cite web}}: Unknown parameter |dead-url= ignored (|url-status= suggested) (help)