ਦੋਜ਼ ਡੇਜ਼ ( ਬੰਗਾਲੀ: সেই সময়) ਸੁਨੀਲ ਗੰਗੋਪਾਧਿਆਏ ਦਾ ਇੱਕ ਇਤਿਹਾਸਕ ਨਾਵਲ ਹੈ। ਇਹ ਪਹਿਲੀ ਵਾਰ ਬੰਗਾਲੀ ਸਾਹਿਤਕ ਮੈਗਜ਼ੀਨ ਦੇਸ਼ ਵਿੱਚ ਲੜੀਵਾਰ ਨਾਵਲ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸੀ। ਗੰਗੋਪਾਧਿਆਏ ਨੇ 1985 ਵਿੱਚ ਇਸ ਨਾਵਲ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ।

ਦੋਜ਼ ਡੇਜ਼
ਕਿਤਾਬ ਦਾ ਕਵਰ
ਲੇਖਕਸੁਨੀਲ ਗੰਗੋਪਾਧਿਆਏ
ਮੂਲ ਸਿਰਲੇਖসেই সময় (ਸੇਈ ਸਮਾਏ)
ਅਨੁਵਾਦਕਅਰੁਣ ਚੱਕਰਾਬੋਰਤੀ
ਦੇਸ਼ਭਾਰਤ
ਭਾਸ਼ਾਬੰਗਾਲੀ
ਵਿਧਾਇਤਿਹਾਸਕ ਨਾਵਲ
ਪ੍ਰਕਾਸ਼ਕਆਨੰਦਾ ਪ੍ਰਕਾਸ਼ਕ, ਪੈਂਗੂਇਨ ਪ੍ਰਕਾਸ਼ਕ
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1997
ਅਵਾਰਡਸਾਹਿਤ ਅਕਾਦਮੀ ਪੁਰਸਕਾਰ
ਆਈ.ਐਸ.ਬੀ.ਐਨ.9780140268522
ਓ.ਸੀ.ਐਲ.ਸੀ.39516159
ਤੋਂ ਬਾਅਦਫਰਸਟ ਲਾਇਟ 

ਕਹਾਣੀ ਈਸ਼ਵਰ ਚੰਦਰ ਵਿਦਿਆਸਾਗਰ, ਸੁਧਾਰਕ ਸਮੇਤ ਮਹਾਨ ਇਤਿਹਾਸਕ ਸ਼ਖਸੀਅਤਾਂ ਦੇ ਨਾਲ, ਨਬੀਨਕੁਮਾਰ (ਕਾਲੀਪ੍ਰਸੰਨ ਸਿੰਘਾ 'ਤੇ ਆਧਾਰਿਤ ਪਾਤਰ) ਮਾਈਕਲ ਮਧੂਸੂਦਨ ਦੱਤ, ਕਵੀ; ਪਿਤਾ ਅਤੇ ਪੁੱਤਰ ਦੀ ਜੋੜੀ ਦਵਾਰਕਾਨਾਥ ਟੈਗੋਰ ਅਤੇ ਦੇਬੇਂਦਰਨਾਥ ਟੈਗੋਰ ; ਹਰੀਸ਼ ਮੁਖਰਜੀ, ਪੱਤਰਕਾਰ; ਕੇਸ਼ਬ ਚੰਦਰ ਸੇਨ, ਬ੍ਰਾਹਮੋ ਸਮਾਜ ਦੇ ਕੱਟੜਪੰਥੀ; ਡੇਵਿਡ ਹੇਅਰ ਅਤੇ ਜੌਨ ਬੈਥੂਨ, ਅੰਗਰੇਜ਼ੀ ਸਿੱਖਿਆ ਸ਼ਾਸਤਰੀ; ਦੀਨਬੰਧੂ ਮਿੱਤਰਾ, ਨਾਟਕਕਾਰ; ਰਾਧਾਨਾਥ ਸਿਕਦਾਰ, ਗਣਿਤ-ਸ਼ਾਸਤਰੀ; ਭੂਦੇਵ ਮੁਖੋਪਾਧਿਆਏ, ਨਾਵਲਕਾਰ ਆਦਿ ਦੇ ਜੀਵਨ ਦੁਆਲੇ ਕੇਂਦਰਿਤ ਹੈ।[1]

ਯੁਗਾਂਤਰ, ਇੱਕ ਭਾਰਤੀ ਟੈਲੀਵਿਜ਼ਨ ਲੜੀ ਜੋ 1980 ਦੇ ਦਹਾਕੇ ਵਿੱਚ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਕੀਤੀ ਗਈ ਸੀ, ਸੇਈ ਸੋਮੋਏ 'ਤੇ ਅਧਾਰਤ ਸੀ।[2] ਨਾਵਲ ਦਾ ਗੁਜਰਾਤੀ ਵਿੱਚ ਅਨੁਵਾਦ ਉਮਾ ਰੰਦੇਰੀਆ ਦੁਆਰਾ ਨਵ ਯੁਗਨੂ ਪਰੋਧ (2002) ਵਜੋਂ ਕੀਤਾ ਗਿਆ ਸੀ।[3]

ਹਵਾਲੇ

ਸੋਧੋ
  1. "Those Days". Penguin Books India. Retrieved 24 October 2012.
  2. "Yugantar (Old Doordarshan TV Serial)". Free Online India (in ਅੰਗਰੇਜ਼ੀ (ਅਮਰੀਕੀ)). Archived from the original on 2021-01-27. Retrieved 2021-01-19.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.