ਦੋਮੀਨੀਕਾਨਾ ਗਣਰਾਜ
ਦੋਮੀਨੀਕਾਨਾ ਗਣਰਾਜ ਜਾਂ ਦੋਮੀਨੀਕਾਈ ਗਣਰਾਜ (Lua error in package.lua at line 80: module 'Module:Lang/data/iana scripts' not found. (ਰੇਪੂਬਲੀਕਾ ਦੋਮੀਨੀਕਾਨਾ), Lua error in package.lua at line 80: module 'Module:Lang/data/iana scripts' not found. (ਹੇਪੂਬਲੀਕ ਡੋਮੀਨੀਕੈੱਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ ਉੱਤੇ ਸਥਿਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਰਕਬੇ (48,442 ਵਰਗ ਕਿ.ਮੀ.) ਅਤੇ ਅਬਾਦੀ (1 ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।[3][10]
ਰੇਪੂਬਲੀਕਾ ਦੋਮੀਨੀਕਾਨਾ República Dominicana | |||||
---|---|---|---|---|---|
| |||||
ਮਾਟੋ: "Dios, Patria, Libertad" (ਸਪੇਨੀ) "ਰੱਬ, ਪਿੱਤਰ-ਭੂਮੀ, ਖ਼ਲਾਸੀ" | |||||
ਐਨਥਮ: Himno Nacional "ਕੌਮੀ ਗੀਤ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਂਤੋ ਦੋਮਿੰਗੋ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਨਸਲੀ ਸਮੂਹ | 84% ਅਫ਼ਰੀਕੀ-ਵੰਸ਼ (73% ਮੁਲਾਤੋ), 16% ਗੋਰੇ, 11% ਕਾਲੇ (ਏਸ਼ੀਆਈ, ਅਰਬ ਅਤੇ ਹੋਰ ਵੀ ਸ਼ਾਮਲ ਹਨ)।[1] | ||||
ਵਸਨੀਕੀ ਨਾਮ | ਦੋਮਿਨੀਕਾਈ | ||||
ਸਰਕਾਰ | ਇਕਾਤਮਕ ਅਤੇ ਲੋਕਤੰਤਰੀ ਗਣਰਾਜ[2][3] or Representative Democracy[3] | ||||
• ਰਾਸ਼ਟਰਪਤੀ | ਦਾਨੀਲੋ ਮੇਦੀਨਾ | ||||
• ਉੱਪ-ਰਾਸ਼ਟਰਪਤੀ | ਮਾਰਗਾਰੀਤਾ ਸੇਦੇਞੋ ਦੇ ਫ਼ੇਰਨਾਂਦੇਸ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨਿਟ | |||||
ਡਿਪਟੀ ਚੈਂਬਰ | |||||
ਅਜ਼ਾਦੀ | |||||
• ਫ਼ਰਾਂਸ ਤੋਂ | 7 ਨਵੰਬਰ 1808[4] | ||||
• ਸਪੇਨ ਤੋਂ | 1 ਦਸੰਬਰ 1821[3] | ||||
• ਹੈਤੀ ਤੋਂ | 27 ਫ਼ਰਵਰੀ 1844[3] | ||||
• ਸਪੇਨ ਤੋਂ | 16 ਅਗਸਤ 1865[3] | ||||
ਖੇਤਰ | |||||
• ਕੁੱਲ | 48,442 km2 (18,704 sq mi) (130ਵਾਂ) | ||||
• ਜਲ (%) | 0.7[2] | ||||
ਆਬਾਦੀ | |||||
• 2010 ਜਨਗਣਨਾ | 9,445,281[5] | ||||
• ਘਣਤਾ | 193.6/km2 (501.4/sq mi) (60[6]) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $93.383 ਬਿਲੀਅਨ[7] | ||||
• ਪ੍ਰਤੀ ਵਿਅਕਤੀ | $9,286[7] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $56.700 ਬਿਲੀਅਨ[7] | ||||
• ਪ੍ਰਤੀ ਵਿਅਕਤੀ | $5,638[7] | ||||
ਗਿਨੀ (2005) | 49.9[2] Error: Invalid Gini value | ||||
ਐੱਚਡੀਆਈ (2011) | 0.689[8] Error: Invalid HDI value · 98ਵਾਂ | ||||
ਮੁਦਰਾ | ਪੇਸੋ[3] (DOP) | ||||
ਸਮਾਂ ਖੇਤਰ | UTC-4[2] (ਅੰਧ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +1-809, +1-829, +1-849]] | ||||
ਇੰਟਰਨੈੱਟ ਟੀਐਲਡੀ | .do[2] | ||||
ਸੂਬੇ ਅਤੇ ਨਗਰਪਾਲਿਕਾਵਾਂ
ਸੋਧੋਦੋਮਿਨੀਕਾਈ ਗਣਰਾਜ 31 ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।
<left>
* ਮੁਲਕ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸੀਓਨਾਲ ਵਿਖੇ ਹੈ।(DN).
ਹਵਾਲੇ
ਸੋਧੋ- ↑ People - Dominican Republic Archived 2012-11-13 at the Wayback Machine. - Dominican Republic - The World Factbook. Retrieved 3 November 2012.
- ↑ 2.0 2.1 2.2 2.3 2.4 2.5 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCIADemo
- ↑ 3.0 3.1 3.2 3.3 3.4 3.5 3.6 3.7 "Embassy of the Dominican Republic, in the United States". Retrieved February 27, 2009.
- ↑ Dominican Republic History Archived 2013-01-16 at the Wayback Machine. Welcome Dominican Republic. Retrieved 9 November 2012.
- ↑ http://www.one.gov.do/index.php?module=articles&func=display&aid=2387
- ↑ Department of Economic and Social Affairs Population Division (2009). "World Population Prospects, Table A.1" (.PDF). 2008 revision. United Nations. Retrieved 2009-03-12.
{{cite journal}}
: Cite journal requires|journal=
(help) - ↑ 7.0 7.1 7.2 7.3 "Dominican Republic". International Monetary Fund. Retrieved April 18, 2012.
- ↑ "Human Development Report 2011" (PDF). United Nations Development Programme. 2011. Retrieved August 21, 2012.
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-07-28. Retrieved 2012-11-18.
{{cite web}}
: Unknown parameter|dead-url=
ignored (|url-status=
suggested) (help) - ↑ "Estimaciones y Proyecciones de la Población Dominicana por Regiones, Provincias, Municipios y Distritos Municipales, 2008". Archived from the original on ਮਈ 11, 2011. Retrieved December 25, 2008.
{{cite web}}
: Unknown parameter|dead-url=
ignored (|url-status=
suggested) (help) Context: Estimaciones; Población en Tiempo Real Archived 2011-08-08 at the Wayback Machine.